ਚੰਡੀਗੜ੍ਹ, 2 ਜਨਵਰੀ -ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਪੁਰਾਣੀ ਆਟਾ-ਦਾਲ ਸਕੀਮ ਦੀ ਬਣਦੀ 1702.83 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ (ਪਨਸਪ) ਨੂੰ ਅਦਾ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ | ਵਿੱਤ ਵਿਭਾਗ ਨੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਪੱਤਰ ਲਿਖਦਿਆਂ ਸਾਫ਼ ਸ਼ਬਦਾਂ 'ਚ ਆਖ ਦਿੱਤਾ ਹੈ ਕਿ ਵਿੱਤ ਵਿਭਾਗ, ਪਨਸਪ ਦੀ ਉਪਰੋਕਤ ਦਾਅਵਾ ਰਕਮ ਦੀ ਤਜਵੀਜ਼ ਮੰਨਣ ਤੋਂ ਅਸਮਰਥਤਾ ਪ੍ਰਗਟ ਕਰਦਾ ਹੈ | ਪਨਸਪ ਵੱਲੋਂ ਕੀਤੇ ਦਾਅਵੇ ਅਨੁਸਾਰ ਉਸ ਨੇ ਅਤੇ 3 ਹੋਰ ਏਜੰਸੀਆਂ ਨੇ ਸੂਬਾ ਸਰਕਾਰ ਦੀ ਆਟਾ-ਦਾਲ ਸਕੀਮ ਨੂੰ ਸਿਰੇ ਚੜ੍ਹਾਉਣ ਲਈ ਆਪਣੇ ਖ਼ਜ਼ਾਨੇ 'ਚੋਂ ਪੈਸਾ ਖਰਚਣ ਤੋਂ ਇਲਾਵਾ ਰਿਜ਼ਰਵ ਬੈਂਕ ਅਤੇ ਯੂਕੋ ਬੈਂਕ ਤੋਂ ਲਗਭਗ 1702.83 ਕਰੋੜ ਰੁਪਏ ਰਾਸ਼ੀ ਜੁਟਾ ਕੇ ਖਰਚ ਕਰ ਦਿੱਤੀ ਸੀ | ਪਨਸਪ ਨੇ ਸਰਕਾਰ ਨੂੰ ਪੱਤਰ ਲਿਖ ਕੇ ਉਪਰੋਕਤ ਰਾਸ਼ੀ ਦੀ ਅਦਾਇਗੀ ਕਰਨ ਲਈ ਬੇਨਤੀ ਕੀਤੀ ਸੀ, ਪ੍ਰੰਤੂ ਵਿੱਤ ਵਿਭਾਗ ਨੇ ਇਸ ਰਾਸ਼ੀ ਦੀ ਅਦਾਇਗੀ ਤੋਂ ਅਸਮਰੱਥਾ ਪ੍ਰਗਟ ਕੀਤੀ ਹੈ | ਜਾਣਕਾਰਾਂ ਅਨੁਸਾਰ ਵਿੱਤ ਵਿਭਾਗ ਦੇ ਇਨਕਾਰ ਨੇ ਭਵਿੱਖ 'ਚ ਆਟਾ-ਦਾਲ ਸਕੀਮ ਵਿਚ ਪਨਸਪ ਦੀ ਵਿੱਤੀ ਸ਼ਮੂਲੀਅਤ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਨਸਪ ਨੇ ਸਰਕਾਰ ਨੂੰ ਪੱਤਰ ਲਿਖਦਿਆਂ ਕਿਹਾ ਸੀ ਕਿ ਅਗਸਤ 2007 ਤੋਂ ਲੈ ਕੇ ਅਕਤੂਬਰ 2013 ਤੱਕ ਸੂਬਾ ਸਰਕਾਰ ਦੀ ਆਟਾ-ਦਾਲ ਸਕੀਮ ਨੂੰ ਸਿਰੇ ਚੜ੍ਹਾਉਂਦਿਆਂ-ਚੜ੍ਹਾਉਂਦਿਆਂ ਪਨਸਪ, ਮਾਰਕਫੈੱਡ, ਪੰਜਾਬ ਐਗਰੋ ਅਤੇ ਪੰਜਾਬ ਰਾਜ ਗੋਦਾਮ ਕਾਰਪੋਰੇਸ਼ਨ ਨੇ ਰਿਜ਼ਰਵ ਬੈਂਕ ਦੀ ਕੇਂਦਰੀ ਪੂਲ ਤਹਿਤ ਅਨਾਜ ਖਰੀਦਣ ਲਈ ਮਿਲੀ ਰਾਸ਼ੀ ਅਤੇ ਯੂਕੋ ਬੈਂਕ ਤੋਂ 290 ਕਰੋੜ ਰੁਪਏ ਉਧਾਰ ਲੈ ਕੇ ਆਪਣੇ ਪੱਲਿਉਂ ਹੀ ਲੱਗਭਗ 2000 ਕਰੋੜ ਰੁਪਏ ਖਰਚ ਦਿੱਤੇ, ਇਸ ਰਾਸ਼ੀ 'ਚੋਂ ਪੰਜਾਬ ਸਰਕਾਰ ਨੇ ਕੇਵਲ 230 ਕਰੋੜ ਰੁਪਏ ਹੀ ਦਿੱਤੇ ਸਨ | ਪੱਤਰ ਵਿਚ ਪਨਸਪ ਨੇ ਸਰਕਾਰ ਨੂੰ ਲਿਖਿਆ ਸੀ ਕਿ ਇਸ ਹਿਸਾਬ ਨਾਲ ਉਪਰੋਕਤ ਚਾਰਾਂ ਏਜੰਸੀਆਂ ਨੂੰ ਇਹ ਸਕੀਮ ਸਿਰੇ ਚੜ੍ਹਾਉਣ ਲਈ 1728.76 ਕਰੋੜ ਰੁਪਏ ਰਿਜ਼ਰਵ ਬੈਂਕ ਜਾਂ ਯੂਕੋ ਬੈਕਾਂ ਦੀ ਰਾਸ਼ੀ 'ਚੋਂ ਹੀ ਖਰਚਣੇ ਪਏ | ਪੱਤਰ ਰਾਹੀਂ ਪਨਸਪ ਨੇ ਸਰਕਾਰ ਨੂੰ ਇਹ ਵੀ ਦੱਸਿਆ ਸੀ ਕਿ ਉਪਰੋਕਤ ਏਜੰਸੀਆਂ 'ਚੋਂ ਪੰਜਾਬ ਸਰਕਾਰ ਨੇ ਸਭ ਤੋਂ ਵੱਧ 1057.86 ਕਰੋੜ ਰੁਪਏ ਰਾਸ਼ੀ ਪਨਸਪ ਦੀ ਹੀ ਦੇਣੀ ਹੈ ਅਤੇ ਇਹ ਵੀ ਦੱਸਿਆ ਸੀ ਕਿ ਪਨਸਪ ਕੋਲ ਇਸ ਯੋਜਨਾ ਲਈ ਕੋਈ ਫੰਡ ਨਾ ਹੋਣ ਕਾਰਨ ਉਸ ਨੇ ਰਿਜ਼ਰਵ ਬੈਂਕ ਦੇ 767.86 ਕਰੋੜ ਰੁਪਏ ਵਰਤ ਦਿੱਤੇ ਸਨ, ਜੋ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੀ 'ਫੂਡ ਕ੍ਰੈਡਿਟ ਸਕੀਮ' ਤਹਿਤ ਕੇਂਦਰੀ ਪੂਲ 'ਚ ਅਨਾਜ ਪਹੁੰਚਾਉਣ ਲਈ ਰਿਜ਼ਰਵ ਬੈਂਕ ਰਾਹੀਂ ਪੰਜਾਬ ਨੂੰ ਦਿੱਤੇ ਗਏ ਸਨ | ਪਨਸਪ ਨੇ ਰਿਜ਼ਰਵ ਬੈਂਕ ਵੱਲੋਂ ਉੁਪਰੋਕਤ 767.86 ਕਰੋੜ ਰੁਪਏ ਰਾਸ਼ੀ ਦਾ ਲੇਖਾ ਜੋਖਾ ਪਨਸਪ ਤੋਂ ਮੰਗੇ ਜਾਣ ਦੀ ਜਾਣਕਾਰੀ ਸਰਕਾਰ ਨੂੰ ਦਿੰਦਿਆਂ ਬੇਨਤੀ ਕੀਤੀ ਸੀ ਕਿ ਉਸ ਨੂੰ 1702.83 ਕਰੋੜ ਰੁਪਏ ਅਦਾ ਕਰ ਦਿੱਤੇ ਜਾਣ | ਪ੍ਰੰਤੂ ਵਿੱਤ ਵਿਭਾਗ ਨੇ ਇਸ ਪ੍ਰਤੀ ਅਸਮਰੱਥਾ ਪ੍ਰਗਟ ਕਰ ਦਿੱਤੀ ਹੈ |
Showing posts with label corrupt media. Show all posts

12 ਹੋ ਸਕਦੇ ਨੇ ਸਬਸਿਡੀ ਵਾਲੇ ਸਿਲੰਡਰ
ਨਵੀਂ ਦਿੱਲੀ, 2 ਜਨਵਰੀ (ਏਜੰਸੀ)-ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹੁਣ ਜਨਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ | ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਇਸ ਨਾਰਾਜ਼ਗੀ ਨੂੰ ਦੂਰ ਕਰਨ ਦੀ ਕਵਾਇਦ ਕਰਦਿਆਂ ਕੇਂਦਰ ਸਰਕਾਰ ਸਬਸਿਡੀ ਵਾਲੇ ਸਿਲੰਡਰਾਂ ਦਾ ਕੋਟਾ ਵਧਾਉਣ 'ਤੇ ਵਿਚਾਰ ਕਰ ਰਹੀ ਹੈ | ਆਉਣ ਵਾਲੇ ਦਿਨਾਂ ਵਿਚ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕੀਤੀ ਜਾ ਸਕਦੀ ਹੈ | ਕੈਬਨਿਟ ਦੀ ਮੀਟਿੰਗ ਉਪਰੰਤ ਵਿੱਤ ਮੰਤਰੀ ਪੀ. ਚਿਦੰਬਰਮ ਨੇ ਦੱਸਿਆ ਕਿ ਸਰਕਾਰ ਸਬਸਿਡੀ ਵਾਲੇ ਸਿਲੰਡਰ ਦਾ ਕੋਟਾ 9 ਤੋਂ 12 ਕਰਨ 'ਤੇ ਵਿਚਾਰ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਵੇਲੇ ਉਪਭੋਗਤਾਵਾਂ ਨੂੰ ਇਕ ਸਾਲ ਵਿਚ ਸਿਰਫ਼ 9 ਸਿਲੰਡਰ ਸਬਸਿਡੀ ਮੁੱਲ 'ਤੇ ਮਿਲ ਰਹੇ ਹਨ | ਬੁੱਧਵਾਰ ਨੂੰ ਗੈਰ-ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੇ ਮੁੱਲਾਂ ਵਿਚ 220 ਰੁਪਏ ਦਾ ਵਾਧਾ ਕੀਤਾ ਗਿਆ ਸੀ | ਵਿੱਤ ਮੰਤਰੀ ਨੇ ਇਸ ਸਬੰਧ 'ਚ ਦੱਸਿਆ ਕਿ ਸਿਲੰਡਰਾਂ ਦੀ ਗਿਣਤੀ 12 ਕਰਨ ਦੀ ਮੰਗ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਵੱਲੋਂ ਕੀਤੀ ਗਈ ਹੈ |
ਫਿਊਲ ਚਾਰਜ ਦੇ ਨਾਂਅ 'ਤੇ ਪਾਵਰਕਾਮ ਨੇ ਲੋਕਾਂ 'ਤੇ 600 ਕਰੋੜ ਦਾ ਭਾਰ ਪਾਇਆ
ਜਲੰਧਰ, 2 ਜਨਵਰੀ -ਦਿੱਲੀ ਵਿਚ 'ਆਪ' ਦੀ ਸਰਕਾਰ ਵੱਲੋਂ ਬਿਜਲੀ ਸਸਤੀ ਕਰਨ ਤੋਂ ਬਾਅਦ ਕਈ ਰਾਜਾਂ ਨੇ ਜਿੱਥੇ ਬਿਜਲੀ ਸਸਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਸਸਤੀ ਕਰਨ ਦੀ ਤਿਆਰੀ 'ਚ ਹਨ ਉਥੇ ਪੰਜਾਬ ਵਿਚ ਪਾਵਰਕਾਮ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ 12 ਪੈਸੇ ਪ੍ਰਤੀ ਯੂਨਿਟ ਫਿਊਲ ਚਾਰਜ ਦੇ ਨਾਂਅ ਹੇਠ (ਕੋਲੇ ਦਾ ਖਰਚਾ) ਸਾਲਾਨਾ 600 ਕਰੋੜ ਰੁਪਏ ਦਾ ਭਾਰ ਪਾ ਦਿੱਤਾ ਹੈ | ਹਾਲ ਦੀ ਘੜੀ ਪਾਵਰਕਾਮ ਨੇ 12 ਪੈਸੇ ਪ੍ਰਤੀ ਯੂਨਿਟ ਫਿਊਲ ਚਾਰਜ ਤਿੰਨ ਮਹੀਨੇ ਤਕ ਵਸੂਲਣ ਦੀ ਗੱਲ ਕਹੀ ਹੈ ਪਰ ਬਾਅਦ ਵਿਚ ਫਿਊਲ ਚਾਰਜ ਦੇ ਲਗਾਤਾਰ ਲਾਗੂ ਰਹਿਣ ਦੀ ਸੰਭਾਵਨਾ ਹੈ | ਪਾਵਰਕਾਮ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਤਿੰਨ ਮਹੀਨਿਆਂ ਲਈ ਮੀਟਰ ਸਪਲਾਈ 'ਤੇ 96 ਕਰੋੜ ਅਤੇ ਖੇਤੀ ਟਿਊਬਵੈੱਲਾਂ ਲਈ 60 ਕਰੋੜ ਰੁਪਏ ਦਾ ਬੋਝ ਪਾਇਆ ਹੈ ਪਰ ਖੇਤੀ ਖੇਤਰ ਦਾ ਸਾਲਾਨਾ ਬੋਝ 200 ਕਰੋੜ ਦਾ ਪਵੇਗਾ ਜਿਸ ਦੀ ਸਬਸਿਡੀ ਸਰਕਾਰ ਨੇ ਦੇਣੀ ਹੈ ਜਦਕਿ ਸਰਕਾਰ 5000 ਕਰੋੜ ਰੁਪਏ ਦੀ ਪਹਿਲਾਂ ਹੀ ਖੇਤੀ ਤੇ ਹੋਰ ਵਰਗਾਂ ਲਈ ਸਬਸਿਡੀ ਦੇ ਰਹੀ ਹੈ | ਬਿਜਲੀ ਮਹਿੰਗੀ ਕਰਨ ਲਈ ਆਪਣਾ ਤਰਕ ਪੇਸ਼ ਕਰਦਿਆਂ ਪਾਵਰਕਾਮ ਨੇ ਦੱਸਿਆ ਕਿ ਕੋਲੇ ਦੀ ਲਾਗਤ ਲਗਾਤਾਰ ਵਧ ਰਹੀ ਹੈ ਤੇ ਰੇਲ ਕਿਰਾਏ ਵੀ ਕਾਫੀ ਵਧ ਗਏ ਹਨ | 12 ਪੈਸੇ ਪ੍ਰਤੀ ਯੂਨਿਟ ਦਾ ਖਰਚਾ ਲੋਕਾਂ ਦੇ ਬਿੱਲਾਂ ਵਿਚ 1 ਜਨਵਰੀ ਤੋਂ ਵਸੂਲ ਕਰਨਾ ਸ਼ੁਰੂ ਹੋ ਜਾਏਗਾ | ਪਾਵਰਕਾਮ ਨੇ ਬਿਜਲੀ ਦੀ ਦਰ 65 ਪੈਸੇ ਪ੍ਰਤੀ ਯੂਨਿਟ ਵਧਾਉਣ ਲਈ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਪਟੀਸ਼ਨ ਵੀ ਪਾਈ ਹੋਈ ਹੈ | ਉਸ ਨੇ ਕਮਿਸ਼ਨ ਕੋਲ ਇਹ ਦਲੀਲ ਪੇਸ਼ ਕਰਦਿਆਂ 65 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਨ ਦੀ ਮਨਜ਼ੂਰੀ ਮੰਗੀ ਹੈ ਕਿ ਉਸ ਨੂੰ ਇਸ ਸਾਲ 2500 ਕਰੋੜ ਰੁਪਏ ਦੇ ਕਰੀਬ ਘਾਟਾ ਪੈ ਰਿਹਾ | ਇਸ ਘਾਟੇ ਨੂੰ ਪੂਰਾ ਕਰਨ ਲਈ 65 ਪੈਸੇ ਪ੍ਰਤੀ ਯੂਨਿਟ ਵਾਧਾ ਕਰਨਾ ਜ਼ਰੂਰੀ ਹੈ |
2014 ਦੀ ਜੰਗ ਦੇ ਲਈ ਆਮ ਆਦਮੀ ਪਾਰਟੀ ਨੇ ਚੰਦੇ 'ਚ ਮੰਗੇ 2014 ਰੁਪਏ
ਨਵੀਂ ਦਿੱਲੀ, 3 ਜਨਵਰੀ (ਏਜੰਸੀ)- ਆਮ ਆਦਮੀ ਪਾਰਟੀ ਨੇ ਚੰਦਾ ਇੱਕਠਾ ਕਰਨ ਦੀ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ। 2014 'ਚ ਦੇਸ਼ 'ਚ ਆਮ ਚੋਣਾਂ ਕਰਾਈਆਂ ਜਾ ਰਹੀਆਂ ਹਨ, ਪਾਰਟੀ ਨੇ ਪੱਤਰ ਭੇਜਕੇ ਚੋਣ ਚੰਦੇ ਲਈ ਆਪਣੇ ਸਮਰਥਕਾਂ ਨੂੰ 2014 ਰੁਪਏ ਜਾਂ ਇਸ ਤੋਂ ਜਿਆਦਾ ਦੇਣ ਦੀ ਅਪੀਲ ਕੀਤੀ ਹੈ। ਆਪ ਦੇ ਪੱਤਰ 'ਚ ਕਿਹਾ ਗਿਆ ਹੈ ਕਿ ਉਹ ਕਈ ਸੂਬਿਆਂ 'ਚ ਚੋਣ ਲੜਣਾ ਚਾਹੁੰਦੇ ਹਨ। ਪਾਰਟੀ ਨੇ ਕਿਹਾ ਕਿ 2014 ਨੂੰ ਸਫਲ ਬਣਾਉਣ ਦੇ ਲਈ ਸਮਰਥਕ ਘੱਟ ਤੋਂ ਘੱਟ 2014 ਜਾਂ 2014 ਤੋਂ ਜਿਆਦਾ ਦਾਨ ਦੇਣ। ਸ਼ਾਮ ਤੱਕ ਵੈੱਬਸਾਈਟ 'ਤੇ 2014 ਰੁਪਏ ਦਾ ਦਾਨ ਦੇਣ ਵਾਲਿਆਂ ਦੀ ਭਰਮਾਰ ਹੋ ਚੁੱਕੀ ਸੀ।
ਕੇਜਰੀਵਾਲ ਦੇ ਘਰ ਕੋਲ ਲੜਕੀ ਨੇ ਕੀਤੀ ਆਤਮ ਹੱਤਿਆ
ਗਾਜਿਆਬਾਦ, 3 ਜਨਵਰੀ (ਏਜੰਸੀ)- ਗਾਜਿਆਬਾਦ ਦੇ ਕੌਸ਼ੰਬੀ ਖੇਤਰ 'ਚ ਕੱਲ੍ਹ ਸ਼ਾਮ 18 ਸਾਲਾਂ ਦੀ ਇਕ ਲੜਕੀ ਨੇ ਕਥਿਤ ਤੌਰ 'ਤੇ ਇਕ ਉੱਚੀ ਰਿਹਾਇਸ਼ੀ ਇਮਾਰਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਿਸ ਅਨੁਸਾਰ ਅੰਜਲੀ ਉਦੇਗਿਰੀ ਰਿਹਾਇਸ਼ੀ ਟਾਵਰ ਦੇ ਇਕ ਫਲੈਟ 'ਚ ਨੌਕਰਾਣੀ ਦੇ ਰੂਪ 'ਚ ਕੰਮ ਕਰਦੀ ਸੀ। ਪੁਲਿਸ ਨੇ ਦੱਸਿਆ ਲੜਕੀ ਨੇ 14ਵੀਂ ਮੰਜਿਲ ਤੋਂ ਛਲਾਂਗ ਲਗਾ ਦਿੱਤੀ। ਸਥਾਨਿਕ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਅੰਜਲੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਅੰਜਲੀ ਨੂੰ ਇਕ ਲੜਕੇ ਨਾਲ ਸਬੰਧ ਰੱਖਣ ਦੇ ਲਈ ਡਾਂਟਿਆਂ ਸੀ। ਪੁਲਿਸ ਨੂੰ ਉਸ ਦੇ ਕੋਲ ਆਤਮ ਹੱਤਿਆ ਕਰਨ ਸਬੰਧੀ ਕੋਈ ਵੀ ਪੱਤਰ ਨਹੀਂ ਮਿਲਿਆ।
ਕਾਗਜ਼ੀ ਕਾਰੇ :: ਅੱਧੀ ਜੀ ਟੀ ਰੋਡ ਦਾ ਮਾਲਕ ਇੱਕ ਕਿਸਾਨ
ਜਲੰਧਰ ( ਪੀਐਨਐਨ) ਮਾਲ ਮਹਿਕਮਾ ਕਿਵੇਂ ਗੰਢਤੁੱਪ ਕਰਕੇ ਜ਼ਮੀਨੀ ਦਾ ਰਿਕਾਰਡ ਬਦਲ ਦਿੰਦਾ ਹੈ ਇਸਦੀ ਮਿਸਾਲ ਜਲੰਧਰ ਦੇ ਪਿੰਡ ਪਰਾਗਪੁਰ ਦੇ ਕਿਸਾਨ ਅਵਤਾਰ ਸਿੰਘ ਨੇ ਬਿਆਨ ਕੀਤੀ ।
ਕਿਸਾਨ ਅਵਤਾਰ ਸਿੰਘ ਨੇ ਕਿਹਾ ਕਿ ਜ਼ਮੀਨ ਖੁਰਦ-ਬੁਰਦ ਕਰਨ ਲਈ ਸਰਕਾਰੀ ਰਿਕਾਰਡ ਵਿੱਚ ਭੰਨਤੋੜ ਅਤੇ ਨਕਲੀ ਰਿਕਾਰਡ ਤਿਆਰ ਕੀਤਾ ਹੈ। ਉਹਨਾ ਕਿਹਾ ਕਿ ਸਾਡੀ ਜ਼ਮੀਨ ਹਦਬਸਤ ਨੰ। 225, ਖਸਰਾ ਨੰ। 182, ਤੋਂ 194 ਤੱਕ ਕਰਮ ਸਿੰਘ ਪੁੱਤਰ ਉਜਾਗਰ ਸਿੰਘ ਜੱਦੀ ਜ਼ਮੀਨ ਦਾ ਮਾਲਕ ਬਾਕੀ ਹਸੇਦਾਰਾਂ ਨਾਲ ਸੀ। ਇਹ ਜ਼ਮੀਨ ਜੀ.ਟੀ. ਰੋਡ ਤੇ ਜਲੰਧਰ ਸ਼ਹਰਿ ਅੰਦਰ ਹੈ। ਇਸ ਜ਼ਮੀਨ ਵਚਿ ਧੋਖਾ ਕਰਕੇ ਰਕਾਰਡ ਦੀ ਬਹੁਤ ਹੀ ਜ਼ਆਿਦਾ ਅਦਲਾ-ਬਦਲੀ ਕੀਤੀ ਹੋਈ ਹੈ। ਜਸਿ ਕਾਰਣ ਅਸੀਂ ਜੀ.ਟੀ.ਰੋਡ ਦੇ ਕੁਝ ਹਸੇ ਦੇ ਮਾਲਕ ਬਣੇ ਹੋਏ ਹਾਂ।
ਇਸ ਕਰਕੇ ਹੋਇਆ ਕਿ ਜਲੰਧਰ ਤਹਿਸੀਲ ਵਿਚ ਰਿਕਾਰਡ ਰੂਮ ਕੋਈ 20 ਕੁ ਸਾਲ ਤੋਂ ਲਗਾਤਾਰ ਕਥਿਤ ਘਪਲੇਬਾਜ਼ਾਂ ਦੇ ਹੱਥ ਹੈ।
ਉਹਨਾਂ ਕਿਹਾ ਕਿ ਖਸਰਾ ਨੰ. 194 ਜੋ ਜ਼ੀ.ਟੀ.ਰੋਡ ਵੱਲੋਂ 24 ਕਰਮਾ ਚੌੜਾ ਸੀ ਇਸ ਨੂੰ ਕਥਿਤ ਹੇਰਾਫੇਰੀ ਨਾਲ ਬਦਲਕੇ 23 ਕਰਮਾਂ ਕੀਤਾ ਹੋਇਆ ਹੈ। ਰਕਬਾ ਪੂਰਾ ਕਰਨ ਲਈ ਚੜ੍ਹਦੇ ਦੀ ਬਾਹੀ ਜੋ 88 ਕਰਮਾਂ ਸੀ ਬਦਲ ਕੇ 92 ਕਰਮਾਂ ਕੀਤਾ ਹੋਇਆ ਹੈ ਜੋ 4 ਕਰਮਾਂ ਜ਼ੀæਟੀæਰੋਡ ਨੂੰ ਰਗੜਾ ਲਾਇਆ ਗਿਆ ਹੈ।
ਦੂਜਾ ਖਸਰਾ ਨੰ. 193 ਸਾਲਮ ਜੋ ਜ਼ੀ.ਦਲ ਕੇ 8 ਕਨਾਲ 13 ਮਰਲੇ ਕੀਤਾ ਗਿਆ।
ਸਰਾ ਨੰ. 192 ਜੋ ਜ਼ੀ.ਟੀ.ਰੋਡ ਵਲੋਂ 19 ਕਰਮਾਂ ਸੀ ਬਦਲ ਕੇ 15+7 =22 ਕਰਮਾਂ ਕੀਤਾ ਗਿਆ। ਇਸ ਖਸਰੇ ਵਿਚ 1 ਕਨਾਲ ਜ਼ਮੀਨ ਨੂੰ ਛੁਪਾਇਆ ਗਿਆ। ਇਹਨਾਂ ਦੋਨਾਂ ਖਸਰਿਆਂ ਨੂੰ ਇਸ ਤਰਾਂ ਬਦਲ ਕੇ ਇਹਨਾਂ ਦੋਨਾਂ ਖਸਰਿਆਂ ਦੀ ਜ਼ੀ.ਟੀ.ਰੋਡ ਵਲੋਂ ਚੋੜਾਈ 15+19 = 34 ਕਰਮਾਂ ਸੀ ਜੋ ਬਦਲ ਕੇ 41 ਕਰਮਾਂ ਕੀਤਾ ਗਿਆ।
ਇਹ 7 ਕਰਮਾਂ ਇਹਨਾਂ ਨੰਬਰਾਂ ਵਿਚੋਂ ਕਟੀਆਂ:-
ਜ਼ੀ.ਟੀ.ਰੋਡ ਵਲੋਂ 1 ਕਰਮ ਖਸਰਾ ਨੰ.194 ਵਿਚੋਂ ਕੱਟੀ
ਜ਼ੀ.ਟੀ.ਰੋਡ ਵਲੋਂ 6 ਕਰਮਾਂ ਖਸਰਾ ਨੰ.184, 185 ਵਿਚੋਂ ਕੱਟ ਕੇ ਖਸਰਾ ਨੰ. 192 ਅਤੇ 193 ਵਿਚ ਪਾ ਦਿੱਤੀਆਂ ਹਨ।
4) ਖਸਰਾ ਨੰ. 187 ਜੋ ਕਿ ਇਕ ਹੱਲਟੀਆਂ ਬੋਲੀਆਵਾਲ ਜਾਣੀ ਕਿ ਤੌੜ ਸੀ। ਉਸਦਾ ½ ਹਿਸਾ ਕੱਟ ਕਿ ਸਾਡੀ ਚਾਹੀ ਜ਼ਮੀਨ ਵਿਚ ਪਾ ਕਿ 188 ਨੰ. ਇਕਹਲਟੀਆ ਬੋਲੀਆਵਾਲ ਜਾਣੀ ਕਿ ਤੌੜ ਬਣਾਇਆ ਗਿਆ।
5) ਖਸਰਾ ਨੰ.190 ਜੋ 2 ਕਨਾਲ 16 ਮਰਲੇ ਸੀ ਇਸ ਨੂੰ ਬਦਲਕੇ 3 ਕਨਾਲ 16 ਮਰਲੇ ਕੀਤਾ ਗਿਆ ਹੈ।
6) ਸਾਡੇ ਸਾਰੇ ਖਸਰਿਆਂ ਵਿਚ ਅਦਲਾ-ਬਦਲੀ ਇਸ ਤਰਾਂ ਕੀਤੀ ਕਿ ਸਾਡੀ ਜ਼ਮੀਨ ਵਾਲੇ ਖਸਰਿਆਂ ਦੀਆਂ ਕਰਮਾ ਘੱਟ ਲਿਖ ਕੇ ਪੈਮਾਇਸ਼ ਜ਼ਿਆਦਾ ਲਿਖੀ ਗਈ ਜੋ ਬਹੁਤ ਹੀ ਵੱਡਾ ਫਰਾਡ ਕੀਤਾ ਗਿਆ ਹੈ।
7) ਜੋ ਮਿਤੀ ਫੈਂਸਲਾ 06-07-2009 ਨੂੰ ਤਕਸੀਮ ਕੀਤੀ ਗਈ ਹੈ ਇਹ ਤਕਸੀਮ ਚੋਰ ਰਸਤੇ ਸਾਨੂੰ ਦੱਸੇ ਬਿਨਾ ਕੀਤੀ ਗਈ ਹੈ ਸਾਨੂੰ ਕੋਈ ਰਜਿਸਟਰੀ ਨਹੀਂ ਮਿਲੀ ਅਤੇ ਨਾ ਕੋਈ ਸੁਨੇਹਾ। ਕਿਉਕਿ ਇਸ ਤਕਸੀਮ ਵਿਚ ਸਾਰਾ ਹੀ ਮਾਲ ਮਹਿਕਮਾ ਰਲਿਆ ਚਲਿਆ ਆ ਰਿਹਾ ਸੀ। ਇਸ ਚੋਰੀ ਨੇ ਸਾਬਤ ਹੀ ਕਰ ਦਿਤਾ ਤਹਿਸੀਲ ਵਿਚ ਰਿਕਾਰਡ ਰੂਮ ਚੋਰਾਂ ਦੇ ਹੱਥ ਹੈ। ਇਹ ਜੋ ਮਰਜ਼ੀ ਕਰ ਸਕਦੇ ਹਨ ਅਤੇ ਕੀਤਾ ਵੀ ਗਿਆ ਹੈ ਜੋ ਇਸ ਤਰਾਂ ਹੈ:-
ਅ) ਖਸਰਾ ਨੰ. 183.2 ਦਾ ਤਤੀਮਾ ਵੱਧ ਕਰਮਾ ਲਿਖ ਕੇ ਧੋਖਾ ਕੀਤਾ ਗਿਆ ਤੇ ਰਕਬਾ ਪੂਰਾ ਕਰਨ ਦੀ ਕੋਸਿਸ਼ ਕੀਤੀ ਗਈ।
ਬ) ਖਸਰਾ ਨੰ. 184.1 ਅਤੇ 184.2 ਇਹ ਇੰਤਕਾਲ ਉਸ ਜਗਾਹ ਤੋਂ ਕੀਤਾ ਗਿਆ ਜਿਸ ਤੋਂ ਅਸਾਨੀ ਨਾਲ ਚੋਰੀ ਕੀਤੀ ਜਾਵੇ ਅਤੇ ਕੀਤੀ ਵੀ ਗਈ।
ਚ) ਚੋਰੀ ਕੀਤੀਆਂ ਕਰਮਾਂ ਖਸਰਾ ਨੰ. 187 ਜੋ ਉਤਰ ਵਲੋਂ 11 ਕਰਮਾਂ ਸੀ ਉਸ ਵਿਚ ਚੋਰੀ ਕੀਤੀਆਂ ਕਰਮਾ ਜਮਾਂ ਕਰਕੇ 14 ਕਰਮਾਂ ਕਰ ਦਿਤਾ ਗਿਆ।
ਦ) ਤਕਸੀਮ ਕੀਤੇ ਹੋਏ ਰਿਕਾਰਡ ਵਿਚ ਵੀ ਬਹੁਤ ਵੱਡੀ ਕੱਟਿੰਗ ਕਰਕੇ ਅਦਲਾ-ਬਦਲੀ ਕਰ ਰਹੇ ਹਨ।
8) ਸਾਨੂੰ ਜ਼ੀæਟੀæਰੋਡ ਦੇ ਮਾਲਕ ਬਣਾਇਆ ਹੈ ਜੋ ਕਿ ਸਾਡੇ ਫਾਇਦੇ ਦੀ ਗੱਲ ਹੈ। ਪਰ ਅਸੀਂ ਦੇਸ਼ ਅਤੇ ਕਨੂੰਨ ਨਾਲ ਧੋਖਾ ਕਰਨ ਵਾਲੇ ਨੂੰ ਸਬਕ ਸਿਖਾਉਣਾ ਚਾਹੁੰਦੇ ਹਾਂ ਕਿਉਕਿ ਉਹ ਦੇਸ਼ ਦੀ ਮਲਕੀਅਤ ਹੈ।
ਰੂਪ ਸਿੰਘ ਪਟਵਾਰੀ ਦੀ ਸਹੀ ਕੀਤੀ ਗਈ ਜਮਾਂਬੰਦੀ ਨੂੰ ਬਦਲਿਆ ਗਿਆ।
ਇਸੇ ਤਰਾਂ ਪੁਰਾਣੇ ਇੰਤਕਾਲਾਂ ਨੂੰ ਕੱਟਿੰਗ ਕਰਕੇ ਬਦਲਿਆ ਗਿਆ।
ਇਕ ਮੁਸਾਫੀ ਵਿਚ ਤੁਸੀ ਸਾਫ ਕੱਟਿੰਗ ਦੇਖ ਸਕਦੇ ਹੋ।
ਇਕ ਮੁਸਾਫੀ ਨਕਲੀ ਤਿਆਰ ਕਰਕੇ ਰਿਕਾਰਡ ਰੂਮ ਵਿਚ ਰੱਖੀ ਹੋਈ ਹੈ।
ਨਕਲੀ ਮੁਸਾਫੀ ਨਾਲ ਹੀ ਛੱਜਰਾ ਨਕਲੀ ਅਮ੍ਰਿਤਸਰ ਤੋਂ ਬਣਾਇਆ ਗਿਆ ਹੈ। ਜਿਸ ਚੋਰ ਇਹ ਸਾਰਾ ਰਿਕਾਰਡ ਬਦਲਿਆ ਉਹ ਚੋਰ ਬਹੁਤ ਦੂਰ ਨਹੀਂ ਉਸਦੇ ਨਾਲ ਹੋਰ ਵੀ ਬਹੁਤ ਨੇ। ਅਸੀਂ ਚਾਹੁੰਦੇ ਹਾਂ ਕਿ ਇਸਦੀ ਜਾਂਚ ਵਿਜ਼ੀਲੈਂਸ ਬਿਉਰੋ ਜਾਂ ਸੀæਬੀæਆਈ ਤੋਂ ਕਰਵਾਈ ਜਾਵੇ ਕਿਉਕਿ ਇਸ ਵਿਚ ਬਹੁਤ ਵੱਡੇ ਅਧਿਕਾਰੀ ਸ਼ਾਮਿਲ ਹਨ ਉਹ ਅਸੀਂ ਮੌਕੇ ਤੇ ਹੀ ਜਾਂਚ ਅਧਿਕਾਰੀ ਨੂੰ ਸਾਰੀ ਜਾਂਣਕਾਰੀ ਦੇਵਾਂਗੇ। ਕਿਉਂਕਿ ਇਸ ਵਿਚ ਮਾਲ ਮਹਿਕਮਾ ਅਤੇ ਉਚ ਅਹੁਦੇ ਦੇ ਅਧਿਕਾਰੀ ਵੀ ਸ਼ਾਮਿਲ ਹਨ।
ਉਪਰੋਕਤ ਸਬੰਦੀ ਸਾਰੇ ਸਬੂਤ ਅਤੇ ਦਸਤਾਵੇਜ਼ ਸਾਡੇ ਕੋਲ ਮੋਜੂਦ ਹਨ ਅਸੀਂ ਸਾਰੇ ਦਸਤਾਵੇਜ਼ ਮੁਹੱਈਆ ਕਰਵਾ ਸਕਦੇ ਹਾਂ ਜੋ ਕਿ ਅਸੀਂ ਜੀ.ਟੀ. ਰੋਡ ਦੇ ਮਾਲਕ ਹਾਂ।

ਗਾਇਕ ਬਲਕਾਰ ਅਣਖੀਲਾ ਪੈਸੇ ਨਾ ਮੋੜਣ ਕਰਕੇ ਮੁਕੱਦਮਾ ਦਰਜ਼ , ਗ੍ਰਿਫ਼ਤਾਰੀ ਦੇ ਹੁਕਮ
ਇਸ ਗਾਇਕ ਖਿਲਾਫ਼ ਫਰੀਦਕੋਟ ਦੇ ਰਾਜਿੰਦਰ ਕੁਮਾਰ ਉਰਫ਼ ਬੌਬੀ ਕਟਾਰੀਆ ਨੇ ਅਗਸਤ 2012 ‘ਚ ਅਦਾਲਤ ਵਿੱਚ ਸਿ਼ਕਾਇਤ ਕੀਤੀ ਸੀ ਕਿ ਬਲਕਾਰ ਅਣਖੀਲਾ ਨੇ ਉਸਨੇ ਤੋਂ ਡੇਢ ਲੱਖ ਰੁਪਏ ਲਏ ਸਨ ਜੋ ਵਾਪਸ ਨਹੀਂ ਕੀਤੇ ਅਤੇ ਗਾਇਕ ਵੱਲੋ ਦਿੱਤਾ ਚੈੱਕ ਵੀ ਬਾਊਂਸ ਹੋ ਗਿਆ ਹੈ। ਇਸ ਮਾਮਲੇ ਵਿੱਚ ਉਕਤ ਗਾਇਕ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਵਾਰ ਪੇਸ਼ ਹੋਇਆ ਸੀ ਪਰ ਬਾਅਦ ਵਿੱਚ ਸੁਣਵਾਈ ਦੌਰਾਨ ਪੇਸ਼ ਨਹੀਂ ਹੋਇਆ।
ਅਦਾਲਤ ਨੇ ਇਸ ਮਾਮਲੇ ਵਿੱਚ ਬਲਕਾਰ ਅਣਖੀਲਾ ਦੀ ਜ਼ਮਾਨਤ ਰੱਦ ਕਰਕੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਬਲਕਾਰ ਅਣਖੀਲਾ ਦੀ ਜ਼ਮਾਨਤ ਦੇਣ ਵਾਲੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।
ਹਰਦੀਪ ਸਿੰਘ ਪੁਰੀ ਭਾਜਪਾ ਦੇ ਲੜ ਲੱਗੇ
ਦਿੱਲੀ : ਭਾਰਤ ਦੇ ਸਾਬਕਾ ਆਈ। ਐਫ। ਐਸ। ਅਧਿਕਾਰੀ ਹਰਦੀਪ ਸਿੰਘ ਪੁਰੀ ਜਿਹੜੇ ਸੰਯੁਕਤ ਰਾਸ਼ਟਰ 'ਚ ਨਿਊਯਾਰਕ ਵਿਖੇ ਭਾਰਤ ਦੇ ਸਥਾਈ ਪ੍ਰਤੀਨਿਧੀ ਸਨ, ਅੱਜ ਭਾਜਪਾ 'ਚ ਸ਼ਾਮਿਲ ਹੋ ਗਏ । ਸ। ਪੁਰੀ ਦਾ ਭਾਜਪਾ 'ਚ ਆਉਣ 'ਤੇ ਸਵਾਗਤ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਸ। ਪੁਰੀ ਦੇ ਤਜ਼ਰਬੇ ਦਾ ਵਿਦੇਸ਼, ਸੁਰੱਖਿਆ ਤੇ ਵਪਾਰਕ ਨੀਤੀਆਂ 'ਚ ਲਾਭ ਹੋਵੇਗਾ । ਸ। ਪੁਰੀ ਨੇ ਕਿਹਾ ਕਿ ਉਹ ਪਾਰਟੀ ਨਾਲ ਜੁੜ ਕੇ ਖੁਸ਼ ਹਨ ।
ਆਦਰਸ਼ ਘਪਲੇ ਵਿੱਚ ਅਧਿਕਾਰੀ ਫਸੇ ਅਤੇ ਨੇਤਾ ਜੀ ਬਚੇ
ਮੁੰਬਈ, 2 ਜਨਵਰੀ
ਆਦਰਸ਼ ਘਪਲੇ ਦੀ ਰਿਪੋਰਟ ਖਾਰਜ ਕਰਨ ਦੇ ਕੁਝ ਹੀ ਦਿਨਾਂ ਮਗਰੋਂ ਮਹਾਰਾਸ਼ਟਰ ਦੇ ਮੰਤਰੀ ਮੰਡਲ ਨੇ ਅੱਜ ਨਿਆਂਇਕ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਆਂਸ਼ਕ ਤੌਰ ’ਤੇ ਮਨਜ਼ੂਰ ਕਰ ਲਿਆ। ਸਰਕਾਰ ਨੇ ਭਾਵੇਂ ਅਫਸਰਸ਼ਾਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ, ਪਰ ਸਿਆਸਤਦਾਨਾਂ, ਜਿਨ੍ਹਾਂ ਦਾ ਨਾਮ ਰਿਪੋਰਟ ਵਿਚ ਹੈ, ਵਿਰੁੱਧ ਨਰਮੀ ਵਰਤੀ ਹੈ। ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਨੇ ਦੱਸਿਆ, ‘‘ਆਪਣੀ ਰਿਪੋਰਟ ਵਿਚ ਕਮਿਸ਼ਨ ਨੇ ਸਿਆਸਤਦਾਨਾਂ ਦੇ ਕਿਸੇ ਅਪਰਾਧ ਵਿਚ ਸ਼ਾਮਲ ਹੋਣ ਬਾਰੇ ਨਹੀਂ ਕਿਹਾ।’’
ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਕਿ ਜਿਹੜੇ ਲੋਕਾਂ ਦੇ ਨਾਮ ਸੀਬੀਆਈ ਦੀ ਐਫਆਈਆਰ ਜਾਂ ਚਾਰਜਸ਼ੀਟ ਵਿਚ ਹਨ, ਉਨ੍ਹਾਂ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਕੋਈ ਵੱਖਰੀ ਐਫਆਈਆਰ ਦਰਜ ਨਹੀਂ ਕਰਵਾਏਗੀ। ਸਰਕਾਰ ਨੇ ਇਸ ਰੁਖ਼ ਨਾਲ ਰਾਜ ਦੇ ਚਾਰ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ, ਮਰਹੂਮ ਵਿਲਾਸਰਾਓ ਦੇਸ਼ਮੁਖ, ਸੁਸ਼ੀਲ ਕੁਮਾਰ ਸ਼ਿੰਦੇ ਤੇ ਐਸ ਐਨ ਪਾਟਿਲ ਨੂੰ ਬਚਾ ਲਿਆ ਹੈ

ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਆਪ’ ਨੂੰ ਸਮਰਥਨ ਦੇਣ ਦਾ ਫੈਸਲਾ – ਕਾਂਗਰਸ
ਲਵਲੀ ਨੇ ਪ੍ਰਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ ਉਪਰ ਨਿਸ਼ਾਨਾ ਸਾਂਧਦੇ ਹੋਏ ਕਿਹਾ ਕਿ ਬੰਗਾਰੂ ਲਕਸ਼ਮਣ ਅਤੇ ਨਿਤਿਨ ਗਡਕਰੀ ਦੀ ਪਾਰਟੀ ਦੇ ਲੋਕ ਭ੍ਰਿਸ਼ਟਾਚਾਰ ਦੀ ਗੱਲ ਕਰਨ ਤਾਂ ਚੰਗਾ ਨਹੀਂ ਲੱਗਦਾ ।
ਲਵਲੀ ਨੇ ਕਿਹਾ ਕਿ ਕਾਂਗਰਸ ਨੇ ਕੁਝ ਗਲਤੀਆਂ ਕੀਤੀਆਂ ਜਿਸਦਾ ਖ਼ਮਿਆਜ਼ਾ ਉਹ ਭੁਗਤ ਰਹੀ ਹ ਪਰ ਜੇਕਰ ਭ੍ਰਿਸ਼ਟਾਚਾਰ ਹੈ ਤਾਂ ਐਮਸੀਡੀ ਵਿੱਚ ਵੀ ਭਾਜਪਾ ਦੇ ਪ੍ਰਬੰਧ ਹੈ।
ਲਵਲੀ ਦੇ ਪਾਣੀ ਅਤੇ ਬਿਜਲੀ ਦੇ ਮਾਮਲੇ ਵਿੱਚ ਕੇਜਰੀਵਾਲ ਦੇ ਫੈ਼ਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਵਿੱਚ ਕੁਝ ਖਾਸ ਲੋਕਾਂ ਨੂੰ ਹੀ ਫਾਇਦਾ ਹੋਵੇਗਾ , ਅਸਲ ਗਰੀਬਾਂ ਤੱਕ ਇਸਦਾ ਲਾਭ ਨਹੀਂ ਪਹੁੰਚੇਗਾ।
ਇਸ ਤੋਂ ਪਹਿਲਾਂ ਵੀਰਵਾਰ ਦੁਪਹਿਰ ਬਾਦ ਦੋ ਵਜੇ ਸਦਨ ਦੀ ਕਾਰਵਾਈ ਸੁਰੂ ਹੁੰਦੇ ਹੀ ਪ੍ਰਮੁੱਖ ਵਿਰੋਧੀ ਦਲ ਭਾਰਤੀ ਜਨਤਾ ਦਲ ਨੇ ਹੰਗਾਮਾ ਸੁਰੂ ਕਰ ਦਿੱਤਾ ।
ਬੀਜੇਪੀ ਆਮ ਆਦਮੀ ਪਾਰਟੀ ਨੇਤਾਵਾਂ ਅਤੇ ਸਮਰਥੱਕਾਂ ਦੇ ਜ਼ਰੀਏ ਆਪ ਦੀ ਟੋਪੀ ਪਹਿਨਣ ਦਾ ਵਿਰੋਧ ਕਰ ਰਹੇ ਸੀ ।
ਬੀਜੇਪੀ ਦਾ ਕਹਿਣਾ ਹੈ ਕਿ ਪਾਰਟੀ ਦੇ ਸਲੋਗਨ ਵਾਲੀ ਟੋਪੀ ਸਦਨ ਵਿੱਚ ਨਹੀਂ ਪਹਿਣੀ ਜਾਣੀ ਚਾਹੀਦੀ ।
ਇਸਤੋਂ ਬਾਅਦ ਸਿੱਖਿਆ ਮੰਤਰੀ ਮਨੀਸ਼ ਸਿਸੋਦਿਆ ਨ ੇ ਭਰੋਸੇ ਦੇ ਮਤ ਦਾ ਪ੍ਰਸਤਾਵ ਰੱਖਿਆ।
ਮਨੀਸ਼ ਸਿਸੋਦਿਆ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਉਹਨਾਂ ਨੂੰ ਨੈਤਿਕ ਬਹੁਮਤ ਦਿੱਤਾ ਹੈ। ਉਹਨਾਂ ਕਿਹਾ ਜਿ ਜਦੋ ਸਭ ਤੋਂ ਵੱਡੀ ਪਾਰਟੀ ਬੀਜੇਪੀ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ‘ਆਪ’ ਪਾਰਟੀ ਦੀ ਇਹ ਨੈਤਿਕ ਜਿੰਮੇਦਾਰੀ ਸੀ ਕਿ ਉਹ ਦਿੱਲੀ ਵਿੱਚ ਸਰਕਾਰ ਬਣਾਏ ਕੇ ਜਨਤਾ ਦੀ ਸੇਵਾ ਕਰੇ।
ਉਹਨਾ ਕਿਹਾ ਫਿਰ ਉਹਨਾਂ ਨੇ ਦਿੱਲੀ ਦੀ ਆਮ ਜਨਤਾ ਤੋਂ ਦੋਬਾਰਾ ਪੁੱਛਿਆ ਕਿ ਉਹਨਾਂ ਨੂੰ ਸਰਕਾਰ ਬਣਾਉਣੀ ਚਾਹੀਦੀ ਹੈ ਕਿ ਨਹੀਂ । ਜਨਤਾ ਦੇ ਫਤਵੇ ਤੋਂ ਬਾਅਦ ਹੀ ਸਰਕਾਰ ਬਣਾਉਣ ਦੀ ਦਾਅਵੇਦਾਰੀ ਪੇਸ਼ ਕੀਤੀ ਕੀਤੀ ਗਈ ।
ਹਰਸ਼ਵਰਧਨ ਨੇ ਮੁੱਖ ਮੰਤਰੀ ਕੇਜਰੀਵਾਲ ਤੋਂ ਪੁੱਛਿਆ ਕਿ ਆਮ ਆਦਮੀ ਪਾਰਟੀ ਨੇ ਕਿੰਨ੍ਹਾਂ ਪ੍ਰਸਥਿਤੀਆਂ ਵਿੱਦ ਕਾਂਗਰਸ ਤੋਂ ਸਮਰਥਨ ਲਿਆ ਹੈ, ਭਾਜਪਾ ਨੇਤਾ ਨੇ ਇਹ ਵੀ ਕਿਹਾ ਕਿ ਫਿਰ ਉਸ ਵਾਅਦੇ ਦਾ ਕੀ ਬਣੇਗਾ ਜੋ ਆਮ ਆਦਮੀ ਪਾਰਟੀ ਨੇ ਕੀਤਾ ਸੀ ਕਿ ਉਹ ਭ੍ਰਿਸ਼ਟ ਕਾਗਰਸ ਦੇ ਨੇਤਾਵਾਂ ਨੂੰ ਭੇਜ ਭੇਜਵਾਏਗੀ
ਦਿੱਲੀ : ਬੀਜੇਪੀ ਨੇ ਸਪੀਕਰ ਦੇ ਅਹੁਦੇ ਲਈ ਆਪਣਾ ਉੁਮੀਦਵਾਰ ਖੜ੍ਹਾ ਕੀਤਾ
ਦਿੱਲੀ ਵਿਧਾਨ ਸਭਾ ਵਿੱਚ ਅੱਜ ਵਿਸ਼ਵਾਸ਼ ਮੱਤ ਦਾ ਸਾਹਮਣਾ ਕਰ ਰਹੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਲਈ ਬੀਜੇਪੀ ਨੇ ਸਪੀਕਰ ਦੇ ਅਹੁਦੇ ਆਪਣਾ ਉਮੀਦਵਾਰ ਜਗਦੀਸ਼ ਮੁਖੀ ਨੂੰ ਉਤਾਰ ਕੇ ਨਵੀਂ ਚੁਣੌਤੀ ਦੇਣ ਦੀ ਕੋਸਿ਼ਸ਼ ਕੀਤੀ ਹੈ ਜਦਕਿ ‘ਆਪ’ ਪਾਰਟੀ ਨੇ ਮਹਿੰਦਰ ਸਿੰਘ ਧੀਰ ਨੂੰ ਆਪਣਾ ਉਮੀਦਵਾਰ ਦੱਸ ਕੇ ਸਪੀਕਰ ਦੀ ਨਾਮਜ਼ਦਗੀ ਲਈ ਪਰਚਾ ਭਰਿਆ ਹੈ।
‘ਆਪ’ ਦੇ ਲਈ ਸਪੀਕਰ ਦੀ ਚੋਣ ਜਿੱਤਣਾ ਹੁਣ ਆਸਾਨ ਮੰਨਿਆ ਨਹੀਂ ਜਾ ਰਿਹਾ।
ਬੀਜੇਪੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਦੇ ਇੰਚਾਰਜ ਨਿਤਿਨ ਗਡਕਰੀ ਦੀ ਪ੍ਰਧਾਨਗੀ ਵਿੱਚ ਵੀਰਵਾਰ ਨੂੰ ਬੀਜੇਪੀ ਦੀ ਬੈਠਕ ਹੋਈ ਜਿਸ ਵਿੱਚ ਸਪੀਕਰ ਦੇ ਅਹੁਦੇ ਲਈ ਪਾਰਟੀ ਦਾ ਉਮੀਦਵਾਰ ਖੜ੍ਹਾ ਕਰਨ ਦਾ ਐਲਾਨ ਕੀਤਾ ਗਿਆ। ਇਸ ਨਾਲ ਹੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਵਿਸ਼ਵਾਸ਼ ਦਾ ਵੋਟ ਕੇਜਰੀਵਾਲ ਦੇ ਵਿਰੋਧ ਵਿੱਚ ਪਾਉਣ ਦਾ ਵਿਪ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸਪੀਕਰ ਦੇ ਅਹੁਦੇ ਲਈ ‘ਆਪ’ ਨੂੰ ਬਿਨਾ ਸ਼ਰਤ ਸਮਰਥਨ ਦੇਣ ਲਈ ਤਿਆਰ ਨਹੀਂ ਹੈ ।
ਇਹ ਵੀ ਸੰਭਵ ਹੈ ਜੇਕਰ ਕੇਜਰੀਵਾਲ ਸਪੀਕਰ ਦੇ ਅਹੁਦੇ ਲਈ ਕਾਂਗਰਸ ਤੋਂ ਸਮਰਥਨ ਨਹੀਂ ਮੰਗਦੇ ਤਾਂ ਕਾਂਗਰਸ ਦੀ ਵੋਟ ਬੀਜੇਪੀ ਨੂੰ ਪਵੇਗੀ ।
ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਦਾ ਸਪੀਕਰ ਬਣ ਸਕਦਾ ਹੈ ਕਿਉਂਕਿ ਬੀਜੇਪੀ ਕੋਲ 32 ਵਿਧਾਇਕ ਹਨ। ‘ਆਪ’ ਕੋਲ 28 ਅਤੇ 2 ਅਜ਼ਾਦ ਵਿਧਾਇਕ ਵੀ ਜੇ ਆਪ ਸਮਰਥਨ ਦੇਣ ਤਾਂ ਵੀ ਗਿਣਤੀ 30 ਹੀ ਬਣੇਗੀ ।

ਤੇਜ਼ਾਬੀ ਹਮਲਿਆਂ ਨਾਲ ਸਰਾਪੀਆਂ ਜ਼ਿੰਦਗੀਆਂ....
ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਦਾ ਭੁਗਤਣਾ ਪਿਆ ਖਮਿਆਜ਼ਾ
ਸਾਬਕਾ ਮਹਿਲਾ ਸਰਪੰਚ ਤੇਜ਼ਾਬੀ ਹਮਲੇ ਤੋਂ ਬਾਅਦ ਖੁਦ ਇਨਸਾਫ਼ ਲਈ ਲਗਾ ਰਹੀ ਗੁਹਾਰ
ਘੁਮਾਣ.. P ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਕੰਡੀਲਾ ਵਿਖੇ ਇਕ ਮਹਿਲਾ ਸਾਬਕਾ ਸਰਪੰਚ ਨੂੰ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਦਾ ਖਮਿਆਜਾ ਤੇਜ਼ਾਬੀ ਹਮਲੇ ਨਾਲ ਭੁਗਤਣਾ ਪਿਆ | 2003 'ਚ ਪਰਮਜੀਤ ਕੌਰ ਪਤਨੀ ਸਵਰਗੀ ਹਰਭਜਨ ਸਿੰਘ ਵਾਸੀ ਕੰਡੀਲਾ ਸਰਪੰਚ ਚੁਣੀ ਗਈ | 2003 ਤੋਂ 2007 ਤੱਕ ਲਗਾਤਾਰ ਪਿੰਡ 'ਚ ਸਰਪੰਚੀ ਕੀਤੀ, ਪਰ ਪਿੰਡ ਦੇ ਹੀ ਕੁਝ ਲੋਕਾਂ ਨੂੰ ਇਹ ਹਜ਼ਮ ਨਾ ਹੋਇਆ ਅਤੇ ਪਰਮਜੀਤ ਕੌਰ ਦੀ ਸਰਪੰਚੀ ਵਿਚ ਅੜਿੱਕਾ ਬਣਨ ਲੱਗ ਪਏ | ਵਿਰੋਧੀ ਧਿਰ ਦੇ ਕੁਝ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਕਸਮਕਸ ਸ਼ੁਰੂ ਹੋ ਗਿਆ, ਪਰ 30 ਅਕਤੂਬਰ, 2006 ਨੂੰ ਘਰੇਲੂ ਜ਼ਮੀਨੀ ਝਗੜੇ ਦੌਰਾਨ ਹਰਭਜਨ ਸਿੰਘ ਦਾ ਕਤਲ ਹੋ ਗਿਆ | ਜਿਸਦਾ ਫਾਇਦਾ ਉਠਾਉਂਦਿਆਂ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਇਸ ਮਹਿਲਾ ਸਰਪੰਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਰਮਜੀਤ ਕੌਰ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਨਾਜਾਇਜ਼ ਕਬਜ਼ਿਆਂ ਦਾ ਵਿਰੋਧ ਕੀਤਾ ਤਾਂ ਇਸ ਪਰਮਜੀਤ ਕੌਰ ਨੂੰ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਣਾ ਪਿਆ | ਤੇਜ਼ਾਬੀ ਹਮਲੇ ਦੀ ਸ਼ਿਕਾਰ ਪਰਮਜੀਤ ਕੌਰ, ਲੜਕੇ ਰਵਿੰਦਰ ਸਿੰਘ, ਰਾਜਬੀਰ ਸਿੰਘ, ਭਤੀਜਾ ਤੇਜਿੰਦਰ ਸਿੰਘ ਅਤੇ ਨਜ਼ਦੀਕੀ ਰਿਸ਼ਤੇਦਾਰ ਸਤਨਾਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸਮਾਂ ਸਵੇਰੇ 4 ਵਜੇ ਦਾ ਸੀ, ਅਸੀਂ ਆਪਣੇ ਘਰ ਵਿਚ ਅਰਾਮ ਦੀ ਨੀਂਦ ਸੋ ਰਹੇ ਸੀ ਕਿ ਪਿੰਡ ਦੇ ਹੀ ਤਿੰਨ ਨੌਜਵਾਨ ਘਰ ਦੀ ਕੰਧ ਟੱਪ ਕੇ ਘਰ 'ਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਪਰਮਜੀਤ ਕੌਰ 'ਤੇ ਤੇਜ਼ਾਬ ਦੀ ਭਰੀ ਕੈਨੀ ਸੁੱਟ ਦਿੱਤੀ ਅਤੇ | ਦੋਸ਼ੀਆਂ ਦੀ ਪਛਾਣ ਦੌੜਨ ਦੌਰਾਨ ਘਰੇਲੂ ਮੈਂਬਰਾਂ ਵੱਲੋਂ ਕਰ ਲਈ ਗਈ | ਪਰਮਜੀਤ ਕੌਰ ਨੂੰ ਪਹਿਲਾਂ ਸਿਵਲ ਹਸਪਤਾਲ ਬਟਾਲਾ ਵਿਖੇ ਲਿਜਾਇਆ ਗਿਆ ਪਰ ਤੇਜ਼ਾਬ ਦਾ ਅਸਰ ਬੇਹੱਦ ਜ਼ਿਆਦਾ ਹੋਣ ਕਾਰਨ ਚਿਹਰਾ ਅਤੇ ਸਰੀਰ ਕਾਫ਼ੀ ਹੱਦ ਤੱਕ ਸੜ ਚੁੱਕਾ ਸੀ, ਡਾਕਟਰਾਂ ਨੇ ਉਸ ਨੂੰ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ, ਪਰ ਉਥੋਂ ਦੇ ਡਾਕਟਰਾਂ ਨੇ ਉਸੇ ਹੀ ਦਿਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ | ਪੀ. ਜੀ. ਆਈ. 'ਚ ਡੇਢ ਸਾਲ ਲਗਾਤਾਰ ਇਲਾਜ ਚੱਲਿਆ |
ਸਾਰੀ ਜ਼ਮੀਨ 'ਤੇ ਕਰਜ਼ਾ ਚੁੱਕ ਕੇ ਇਲਾਜ ਕਰਵਾਇਆ
ਪੀੜਤ ਦੇ ਲੜਕੇ ਰਵਿੰਦਰ ਸਿੰਘ ਅਤੇ ਰਾਜਬੀਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜਿੰਮੇਵਾਰੀ ਸਾਡੇ ਛੋਟੇ ਹੋਣ ਕਾਰਨ ਸਾਡੀ ਮਾਂ 'ਤੇ ਹੀ ਸੀ | ਪਿਤਾ ਦੇ ਚਲੇ ਜਾਣ ਤੋਂ ਬਾਅਦ ਮਾਂ ਨੇ ਕਦੇ ਵੀ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ | ਉਨ੍ਹਾਂ ਮਾਂ ਨੂੰ ਬਚਾਉਣ ਲਈ ਮਹਿੰਗੇ ਇਲਾਜ ਕਾਰਨ ਸਾਰੀ ਜ਼ਮੀਨ ਗਹਿਣੇ ਪਾ ਦਿੱਤੀ ਅਤੇ ਜ਼ਮੀਨ 'ਤੇ ਕਰਜ਼ਾ ਚੁੱਕ ਕੇ ਮਾਂ ਦੇ ਮੂੰਹ ਦੀਆਂ 5 ਮਹਿੰਗੀਆਂ ਸਰਜਰੀਆਂ ਕਰਵਾਈਆਂ |
ਇਨ੍ਹਾਂ ਸਰਜਰੀਆਂ 'ਤੇ 25 ਲੱਖ ਰੁਪਏ ਤੋਂ ਵੱਧ ਦਾ ਖਰਚਾ ਆ ਚੁੱਕਾ ਹੈ | 6 ਸਾਲ ਬੀਤ ਜਾਣ ਦੇ ਬਾਵਜੂਦ ਇਲਾਜ ਅਧੂਰਾ ਹੈ | ਡਾਕਟਰਾਂ ਦੇ ਕਹਿਣ ਮੁਤਾਬਕ ਅਜੇ ਵੀ 3 ਸਰਜਰੀਆਂ ਬਾਕੀ ਹਨ, ਪਰ ਆਰਥਿਕ ਤੰਗੀ ਹੋਣ ਕਾਰਨ ਉਹ ਇਲਾਜ ਲਈ ਬੇਹੱਦ ਬੇਵੱਸ ਹੋ ਗਏ ਹਨ |
ਅੱਖਾਂ ਦੀ ਰੌਸ਼ਨੀ ਸਦਾ ਲਈ ਚਲੀ ਗਈ
ਪਰਮਜੀਤ ਕੌਰ ਨੇ ਦੱਸਿਆ ਕਿ ਇਸ ਤੇਜ਼ਾਬੀ ਹਮਲੇ ਕਾਰਨ ਅੱਖਾਂ ਦੀ ਰੋਸ਼ਨੀ ਸਦਾ ਲਈ ਅਲੋਪ ਹੋ ਗਈ ਹੈ | ਡਾਕਟਰਾਂ ਨੇ ਅੱਖਾਂ ਬਚਾਉਣ ਦੀ ਬੇਹਦ ਕੋਸ਼ਿਸ਼ ਕੀਤੀ, ਪਰ ਅਖੀਰ ਡਾਕਟਰਾਂ ਨੇ ਅੱਖਾਂ ਵਿਚ ਕਦੇ ਵੀ ਰੋਸ਼ਨੀ ਨਾ ਆਉਣ ਦਾ ਕਹਿ ਕੇ ਘਰ ਵਾਪਿਸ ਭੇਜ ਦਿੱਤਾ ਅਤੇ ਪਿਛਲੇ 6 ਸਾਲਾਂ ਤੋਂ ਆਪਣੇ ਦੋਵਾਂ ਪੁੱਤਰਾਂ ਦੇ ਆਸਰੇ ਨਾਲ ਜੀਵਨ ਬਤੀਤ ਕਰ ਰਹੀ ਹਾਂ |
ਸਰਕਾਰ ਵੱਲੋਂ ਕੋਈ ਮਾਲੀ ਸਹਾਇਤਾ ਨਹੀਂ ਮਿਲੀ
ਪੀੜਤਾ ਨੇ ਦੱਸਿਆ ਕਿ ਸਰਕਾਰੀ ਜਾਇਦਾਦ ਨੂੰ ਬਚਾਉਂਦਿਆਂ ਆਪਣਾ-ਆਪ ਅਤੇ ਮਿਹਨਤ ਨਾਲ ਕੀਤੀ ਕਮਾਈ ਨੂੰ ਗਵਾਉਣ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ | ਉਨ੍ਹਾਂ ਕਿਹਾ ਕਿ ਮੈਂ ਇਕ ਸਰਪੰਚ ਹੁੰਦਿਆਂ ਸਰਕਾਰੀ ਜਾਇਦਾਦ ਨੂੰ ਬਚਾਉਂਦਿਆਂ ਏਨਾ ਵੱਡਾ ਨੁਕਸਾਨ ਕਰਵਾਇਆ ਹੈ, ਸਰਕਾਰ ਇਸ ਦੇ ਬਦਲੇ ਮੇਰੇ ਦੋਵਾਂ ਲੜਕਿਆਂ ਨੂੰ ਸਰਕਾਰੀ ਨੌਕਰੀ ਦੇਵੇ |
ਦੋਸ਼ੀਆਂ ਨੂੰ ਕੀ ਸਜ਼ਾ ਮਿਲੀ?
28 ਦਸੰਬਰ, 2007 ਦੀ ਇਸ ਤੇਜ਼ਾਬੀ ਹਮਲੇ ਦੀ ਘਟਨਾ ਤੋਂ ਬਾਅਦ 30 ਦਸੰਬਰ, 2007 ਨੂੰ ਸਾਬਕਾ ਸਰਪੰਚ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 207 ਜੁਰਮ 307, 452, 427, 34 ਆਈ.ਪੀ.ਸੀ. ਐਕਟ ਅਧੀਨ ਤਰਸੇਮ ਸਿੰਘ ਪੁੱਤਰ ਮੁਹਿੰਦਰ ਸਿੰਘ, ਸਤਨਾਮ ਸਿੰਘ ਪੁੱਤਰ ਮੁਹਿੰਦਰ ਸਿੰਘ, ਨਿਸ਼ਾਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕੰਡੀਲਾ 'ਤੇ ਥਾਣਾ ਘੁਮਾਣ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ | ਜਿਨ੍ਹਾਂ ਨੂੰ ਮਾਣਯੋਗ ਅਦਾਲਤ ਨੇ 7-7 ਸਾਲ ਦੀ ਸਜ਼ਾ ਸੁਣਾ ਦਿੱਤੀ, ਪਰ ਦੋਸ਼ੀ ਕੁਝ ਕੁ ਸਮਾਂ ਜੇਲ੍ਹ ਵਿਚ ਰਹਿ ਕੇ ਜਮਾਨਤਾਂ ਕਰਵਾ ਕੇ ਬਾਹਰ ਆ ਗਏ |
ਬਾਜਵਾ ਨੂੰ ਬਿਪਤਾ : ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪ੍ਰਧਾਨ ਬਾਜਵਾ ਖਿਲਾਫ਼ ਦੋਸ਼ ਲਾ ਕੇ ਅਹੁਦਾ ਤਿਆਗਿਆ
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਵਿੱਚ ਅਹੁਦੇਦਾਰਾਂ ਦੀ ਵੱਡੀ ਫੌਜ ਖੜੀ ਕਰ ਦਿੱਤੀ ਹੈ ।ਪਰ ਕਾਂਗਰਸ ਦੇ ਬਹੁ ਗਿਣਤੀ ਸੀਨੀਅਰ ਆਗੂ ਕੱਦ ਮੁਤਾਬਿਕ ਅਹੁਦੇ ਨਾ ਮਿਲਣ ਕਰਕੇ ਨਰਾਜ਼ ਵੀ ਹੋਏ ਹਨ , ਹੁਣ ਨਾਰਾਜ਼ ਆਗੂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਲੱਗੇ ਹਨ । ਪਹਿਲਾਂ ਜਗਮੋਹਨ ਸਿੰਘ ਕੰਗ ਤੋਂ ਬਾਅਦ ਫਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਕਾਰਜਕਾਰਨੀ ਤੋਂ ਅਸਤੀਫਾ ਦੇ ਦਿੱਤਾ ਹੈ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਅਸਤੀਫਾ ਕੋਈ ਉਚ ਅਹੁੱਦਾ ਨਾ ਮਿਲਣ ਦੇ ਰੋਸ ਵਜੋਂ ਨਹੀਂ ਦਿੱਤਾ ਸਗੋਂ ਸੂਬਾ ਪ੍ਰਧਾਨ ਵੱਲੋਂ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਅਹੁਦੇ ਵੰਡਣ ਕਾਰਨ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਸਖਤ ਭਾਸ਼ਾ ਵਿਚ ਭੇਜੇ ਪੱਤਰ ਵਿਚ ਕਿਹਾ ਹੈ ਕਿ ਉਹ ਉਨ੍ਹਾਂ ਦੀ ਥਾਂ ਵੀ ਵਿਰੋਧੀਆਂ ਨੂੰ ਕਾਰਜਕਾਰਨੀ ਵਿਚ ਲੈ ਕੇ ਆਪਣੀ ‘ਪ੍ਰਤਾਪ ਕਾਂਗਰਸ’ ਮਜਬੂਤ ਕਰ ਸਕਦੇ ਹਨ। ਪਾਰਟੀ ਪ੍ਰਧਾਨ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਕਾਰਜਕਾਰਨੀ ਵਿਚ ਲੈ ਕੇ ਹੋਰ ਸ਼ਹਿ ਦਿੱਤੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ। ਉਹ ਤਾਂ ਪਹਿਲਾਂ ਹੀ ਵਿਧਾਇਕ ਹਨ ਅਤੇ ਇਸ ਸਨਮਾਨਯੋਗ ਅਹੁਦੇ ਰਾਹੀਂ ਵੀ ਲੋਕਾਂ ਦੀ ਸੇਵਾ ਕਰ ਸਕਦੇ ਹਨ। ਉਨ੍ਹਾਂ ਕਦੇ ਵੀ ਹਾਈਕਮਾਂਡ ਕੋਲੋਂ ਕੋਈ ਅਹੁਦਾ ਨਹੀਂ ਮੰਗਿਆ। ਇਥੋਂ ਤਕ ਕਿ ਉਹ ਕਦੇ ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਅਤੇ ਹਰੀਸ਼ ਚੌਧਰੀ ਨੂੰ ਨਹੀਂ ਮਿਲੇ। ਸੂਤਰਾਂ ਅਨੁਸਾਰ ਇਸ ਮੁੱਦੇ ਉਪਰ ਅਗਲੇ ਦਿਨੀਂ ਕਈ ਅਹਿਮ ਫੈਸਲੇ ਹੋਣ ਦੀ ਸੰਭਾਵਨਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕੱਲ੍ਹ ਸ੍ਰੀ ਬਾਜਵਾ ਉਪਰ ਗੰਭੀਰ ਦੋਸ਼ ਲਾ ਕੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਕਾਰਨ ਪਹਿਲਾਂ ਹੀ ਪੰਜਾਬ ਇਕਾਈ ਵਿਚ ਹਲਚਲ ਮਚ ਗਈ ਹੈ। ਸ੍ਰੀ ਬਾਜਵਾ ਲੰਘੀ ਰਾਤ ਤੋਂ ਹੀ ਇਸ ਸਾਰੇ ਘਟਨ੍ਹਾ ਉਪਰ ਨੇੜਿਓਂ ਨਜ਼ਰ ਰੱਖ ਰਹੇ ਸਨ। ਉਨ੍ਹਾਂ ਵਲੋਂ ਇਸ ਸਬੰਧੀ ਰਿਪੋਰਟ ਹਾਈਕਮਾਂਡ ਨੂੰ ਭੇਜੀ ਜਾ ਰਹੀ ਹੈ

360 ਕਰੋੜੀ ਦਲਾਲੀ ਕਾਰਨ ਅਗਸਤਾ ਵੈਸਟਲੈਂਡ ਸਮਝੌਤਾ ਰੱਦ
ਨਵੀਂ ਦਿੱਲੀ
ਭਾਰਤ ਸਰਕਾਰ ਨੇ ਅੱਜ ਸਖਤ ਫੈਸਲਾ ਲੈਂਦਿਆਂ ਆਪਣੀ ਹਵਾਈ ਫੌਜ ਲਈ 12 ਵੀਵੀਆਈਪੀ ਹੈਲੀਕਾਪਟਰਾਂ ਦੀ ਖਰੀਦ ਲਈ ਐਂਗਲੋ-ਇਤਾਲਵੀ ਕੰਪਨੀ ਅਗਸਤਾ ਵੈਸਟਲੈਂਡ ਨਾਲ ਕੀਤੇ 3600 ਕਰੋੜ ਰੁਪਏ ਦੇ ਸੌਦੇ ਨੂੰ ਰੱਦ ਕਰ ਦਿੱਤਾ ਹੈ। ਇਸ ਸੌਦੇ ਵਿਚ 360 ਕਰੋੜ ਰੁਪਏ ਦੀ ਰਿਸ਼ਵਤ ਦਿੱਤੇ ਜਾਣ ਮਗਰੋਂ ਪੈਦਾ ਹੋਏ ਸਿਆਸੀ ਤੂਫਾਨ ਕਾਰਨ ਸਰਕਾਰ ਨੂੰ ਇਸ ਨੂੰ ਰੱਦ ਕਰਨਾ ਪਿਆ।
ਭਾਰਤ ਦੇ ਵੀਵੀਆਈਪੀਜ਼ ਲਈ ਸਾਲ 2012 ਵਿਚ 12 ਹੈਲੀਕਾਪਟਰ ਸਪਲਾਈ ਕੀਤੇ ਜਾਣ ਦਾ ਸੌਦਾ ਹੋਇਆ ਸੀ। ਇਨ੍ਹਾਂ ਵਿਚੋਂ ਤਿੰਨ ਭਾਰਤ ਨੂੰ ਮਿਲ ਵੀ ਚੁੱਕੇ ਹਨ। ਪਿਛਲੇ ਫਰਵਰੀ ਵਿਚ ਅਗਸਤਾ ਵੈਸਟਲੈਂਡ ਦੇ ਦੋ ਅਧਿਕਾਰੀਆਂ ਵੱਲੋਂ ਸੌਦਾ ਸਿਰੇ ਚਾੜ੍ਹਨ ਲਈ ਕਥਿਤ ਤੌਰ ’ਤੇ 360 ਰੁਪਏ ਦੀ ਕਮਿਸ਼ਨ ਦਾ ਭੁਗਤਾਨ ਕੀਤੇ ਜਾਣ ਦੀਆਂ ਰਿਪੋਰਟਾਂ ਆਉਣ ਮਗਰੋਂ ਦੇਸ਼ ਵਿਚ ਸਿਆਸੀ ਤੂਫਾਨ ਪੈਦਾ ਹੋਇਆ ਸੀ ਤੇ ਸਰਕਾਰ ਕਸੂਤੀ ਫਸ ਗਈ ਸੀ। ਇਸ ਮਾਮਲੇ ਵਿਚ ਹਵਾਈ ਫੌਜ ਦੇ ਸਾਬਕਾ ਮੁਖੀ ਐਸ।ਪੀ। ਤਿਆਗੀ ਵੀ ਮੁਲਜ਼ਮ ਹਨ ਤੇ ਕੇਸ ਦੀ ਜਾਂਚ ਸੀਬੀਆਈ ਕਰ ਰਹੀ ਹੈ। ਇਸ ਸੌਦੇ ਦੇ ਖਤਮ ਹੋਣ ਕਾਰਨ ਭਾਰਤ ਨੂੰ ਸੌਦੇ ਦੀਆਂ ਸ਼ਰਤਾਂ ਕਾਰਨ 50 ਕਰੋੜ ਯੂਰੋ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਭਾਰਤ ਸਰਕਾਰ 8 ਫਰਵਰੀ 2010 ਵਿਚ ਅਗਸਤਾ ਵੈਸਟਲੈਂਡ ਇੰਟਰਨੈਸ਼ਨਲ ਲਿਮਟਿਡ ਨਾਲ 12 ਵੀਵੀਆਈਪੀ ਹੈਲੀਕਾਪਟਰਾਂ ਦੇ ਕੀਤੇ ਸੌਦੇ ਨੂੰ ਤੁਰੰਤ ਰੱਦ ਕਰਦੀ ਹੈ।’’ ਸੰਸਦ ਵਿਚ ਸੌਦੇ ਬਾਰੇ ਵਿਵਾਦ ਉਠਣ ਮਗਰੋਂ ਰੱਖਿਆ ਮੰਤਰੀ ਏ।ਕੇ। ਐਂਟਨੀ ਨੇ ਇਸ ’ਤੇ ਰੋਕ ਲਗਾ ਦਿੱਤੀ ਸੀ। ਇਸ ਸੌਦੇ ਨੂੰ ਰੱਦ ਕਰਨ ਮਗਰੋਂ ਭਾਰਤ ਸਾਲਸ ਕੋਲ ਜਾਵੇਗਾ ਤੇ ਉਥੇ ਆਪਣਾ ਪੱਖ ਰੱਖਣ ਲਈ ਉਸ ਨੇ ਸਾਬਕਾ ਜਸਟਿਸ ਜੀਵਨ ਰੈਡੀ ਨੂੰ ਨਿਯੁਕਤ ਕਰ ਦਿੱਤਾ ਹੈ। ਸ੍ਰੀ ਐਂਟਨੀ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਸੌਦੇ ਨੂੰ ਰੱਦ ਕਰਨ ਦਾ ਫੈਸਲਾ ਹੋਇਆ। ਸੂਤਰਾਂ ਅਨੁਸਾਰ ਕੰਪਨੀ ਪਹਿਲਾਂ ਹੀ ਸਾਲਸ ਕੋਲ ਜਾਣ ਲਈ ਦਬਾਅ ਪਾ ਰਹੀ ਸੀ ਤੇ ਉਸ ਨੇ ਇਸ ਵਾਸਤੇ ਆਪਣਾ ਪੱਖ ਰੱਖਣ ਲਈ ਵਕੀਲ ਵੀ ਨਿਯੁਕਤ ਕਰ ਦਿੱਤਾ ਸੀ। ਕੰਪਨੀ ਵੱਲੋਂ ਚੁੱਕੇ ਇਸ ਕਦਮ ਬਾਰੇ ਰੱਖਿਆ ਮੰਤਰਾਲੇ ਨੇ ਭਾਰਤੀ ਹਿੱਤਾਂ ਦੀ ਰੱਖਿਆ ਬਾਰੇ ਅਟਾਰਨੀ ਜਨਰਲ ਨਾਲ ਸਲਾਹ-ਮਸ਼ਵਰਾ ਕੀਤਾ। ਉਸ ਮਗਰੋਂ ਜਸਟਿਸ ਰੈਡੀ ਨੂੰ ਨਿਯੁਕਤ ਕੀਤਾ ਗਿਆ। ਇਸ ਸੌਦੇ ਵਿਚ ਕਮਿਸ਼ਨ ਦਿੱਤੇ ਜਾਣ ਦੀਆਂ ਰਿਪੋਰਟਾਂ ਆਉਣ ਮਗਰੋਂ ਸਰਕਾਰ ਨੇ ਇਸ ਸੌਦੇ ’ਤੇ ਰੋਕ ਲਗਾ ਦਿੱਤੀ ਸੀ ਤੇ ਕੰਪਨੀ ਨੇ ਦੇ ਸਿਖਰਲੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਵੇਲੇ ਇਸ ਸੌਦੇ ’ਤੇ ਪਾਬੰਦੀ ਲਗਾਈ, ਉਦੋਂ ਤਕ ਭਾਰਤ ਇਸ ਦਾ 3 ਫੀਸਦ ਭੁਗਤਾਨ ਕਰ ਚੁੱਕਿਆ ਸੀ ਅਤੇ ਤਿੰਨ ਹੈਲੀਕਾਪਟਰਾਂ ਲਈ ਭੁਗਤਾਨ ਕੀਤੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਸੀ। ਭਾਰਤ ਨੂੰ ਜੋ ਪਹਿਲਾਂ ਤਿੰਨ ਹੈਲੀਕਾਪਟਰ ਮਿਲ ਚੁੱਕੇ ਹਨ, ਉਨ੍ਹਾਂ ਦਾ ਕੀ ਹੋਵੇਗਾ। ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਸਕੀ। ਰੱਖਿਆ ਮੰਤਰਾਲਾ ਬੀਤੇ ਦਸ ਮਹੀਨਿਆਂ ਵਿਚ ਕੰਪਨੀ ਨੂੰ ਦੋ ਕਾਰਨ ਦੱਸੋ ਨੋਟਿਸ ਜਾਰੀ ਕਰ ਚੁੱਕਾ ਹੈ ਤੇ ਕੰਪਨੀ ਨੇ ਕਦੇ ਵੀ ਕੋਈ ਗਲਤ ਕੰਮ ਕੀਤੇ ਜਾਣ ਤੋਂ ਇਕਰਾਰ ਕੀਤਾ ਹੈ। ਸਰਕਾਰ ਉਸ ਦੀ ਇਹ ਦਲੀਲ ਰੱਦ ਕਰ ਚੁੱਕੀ ਹੈ। ਮੰਤਰਾਲੇ ਨੇ ਕਥਿਤ ਦਲਾਲਾਂ ਤੋਂ ਦਸਤਾਵੇਜ਼ ਵੀ ਜ਼ਬਤ ਕੀਤੇ ਹਨ ਜਿਨ੍ਹਾਂ ਦੇ ਆਧਾਰ ’ਤੇ ਹੀ ਸੌਦੇ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕਈ ਮਹੀਨੇ ਪਹਿਲਾਂ ਜਦੋਂ ਭਾਰਤ ਨੇ ਸੌਦੇ ’ਤੇ ਰੋਕ ਲਗਾ ਦਿੱਤੀ ਸੀ, ਉਦੋਂ ਤੋਂ ਹੀ ਕੰਪਨੀ ਦੋਸ਼ ਲਗਾ ਰਹੀ ਹੈ ਕਿ ਭਾਰਤ ਇਕਪਾਸੜ ਕਾਰਵਾਈ ਕਰ ਰਿਹਾ ਹੈ ਤੇ ਕੰਪਨੀ ਨੇ ਮਾਮਲਾ ਸਾਲਸ ਕੋਲ ਲਿਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਭਾਰਤ ਸਰਕਾਰ ਨੇ ਉਦੋਂ ਕੰਪਨੀ ਨਾਲ ਕਾਨੂੰਨੀ ਲੜਾਈ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
ਕੰਪਨੀ ਨੇ ਸਾਬਕਾ ਜਸਟਿਸ ਵੀ.ਐਨ. ਸ੍ਰੀਕ੍ਰਿਸ਼ਨਾ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਹੈ। ਕੈਗ ਨੇ ਵੀ ਸੌਦੇ ਵਿਚ ਖਾਮੀਆਂ ਦੀ ਗੱਲ ਕਹੀ ਸੀ। ਕੰਪਨੀ ਨੇ ਭਾਰਤ ਸਰਕਾਰ ਨੂੰ ਸਾਲਸ ਕੋਲ ਜਾਣ ਲਈ ਨੋਟਿਸ ਜਾਰੀ ਕੀਤਾ ਸੀ ਤੇ ਇਸ ਨੋਟਿਸ ਦੀ ਮਿਆਦ 4 ਜਨਵਰੀ ਨੂੰ ਮੁੱਕ ਰਹੀ ਹੈ।
ਹੈਲੀਕਾਪਟਰ ਸੌਦਾ:
360 ਕਰੋੜ ਦੀ ਰਿਸ਼ਵਤ ਦਾ ਕੇਸ ਹੋਇਆ ਸੀ ਬੇਨਕਾਬ; ਹਵਾਈ ਫੌਜ ਦੇ ਸਾਬਕਾ ਮੁਖੀ ਤਿਆਗੀ ਹਨ ਮੁੱਖ ਮੁਲਜ਼ਮ; ਸੀਬੀਆਈ ਕਰ ਰਹੀ ਹੈ ਜਾਂਚ; 2012 ਵਿੱਚ ਹੋਇਆ ਸੀ ਸੌਦਾ; ਕੁੱਲ 12 ਵਿੱਚੋਂ ਤਿੰਨ ਹੈਲੀਕਾਪਟਰ ਹੀ ਹੁਣ ਤਕ ਭਾਰਤ ਨੂੰ ਮਿਲੇ

ਐਸਜੀਪੀਸੀ ਨੇ ਟੋਪੀਆਂ ਵਾਲੇ ਬਣਾ ਦਿਤੇ ਬਾਬੇ ਸਾਹਿਬਜਾਦੇ
ਗੁਰਮਤਿ ਪ੍ਰਕਾਸ਼ ਵਿਚ ਮੁੱਖ ਕਵਰ ਤੇ ਲੱਗੀਆਂ ਟੋਪੀਨੁਮਾ ਫੋਟੋਆਂ
ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਤੇ ਮੈਗਜੀਨ ਦੇ ਸੰਪਾਦਕ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਨੌਕਰੀ ਤੋ ਮੁਅਤਲ ਕੀਤੇ ਜਾਣ ਦੀ ਮੰਗ ਕੀਤੀ ਹੈ । ਜਥੇਦਾਰ ਮੋਹਨ ਸਿੰਘ ਕਰਤਾਰ ਪੁਰ ਨੇ ਦੱਸਿਆ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਇਹ ਗਲਤੀ ਮੁਆਫੀ ਦੇ ਯੋਗ ਨਹੀ ਹੈ ਤੇ ਇਸ ਮਾਮਲੇ ਵਿਚ ਕਮੇਟੀ ਦੀ ਅਜੇ ਤੀਕ ਦੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਣ ਵਾਲੀ ਹੀ ਹੈ । ਉਨ੍ਹਾਂ ਗਿਆਨੀ ਗੁਰਬਚਨ ਸਿੰਘ ਨੂੰ ਲਿਖਿਆ ਹੈ ਕਿ ਇਸ ਸਮੁਚੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ।
ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੁਆਰਾ ਪ੍ਰਕਾਸ਼ਿਤ ਮੈਗਜੀਨ ਗੁਰਮਤਿ ਪ੍ਰਕਾਸ਼ ਵਿੱਚ ਇਸ ਵਾਰ ਬਾਕੀ ਲੇਖਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨਾਲ ਸਬੰਦਤ ਸਮੱਗਰੀ ਵੀ ਛਾਪੀ ਗਈ । ਮੁੱਖ ਪੰਨੇ ਤੇ ਲਗਾਏ ਜਾਣ ਵਾਲੀਆਂ ਸਾਹਿਬਜਾਦਿਆਂ ਦੀਆਂ ਤਸਵੀਰਾਂ ਦੀ ਚੋਣ ਕਰਦਿਆਂ ਕਿਸੇ ਪਹਾੜੀ ਸ਼ੈਲੀ ਵਿਚ ਬਣੀਆਂ ਤਸਵੀਰਾਂ ਛਾਪੀਆਂ ਗਈਆਂ । ਇਨ੍ਹਾਂ ਤਸਵੀਰਾਂ ਵਿਚ ਸਾਹਿਬਜਾਦਿਆਂ ਨੂੰ ਰਵਾਇਤੀ ਸਿੰਘਾਂ ਦੀ ਦਸਤਾਰ ਦੀ ਬਜਾਏ ਟੋਪੀ ਨੁਮਾ ਪੱਗਾਂ ਵਿਚ ਵਿਖਾਇਆ ਗਿਆ ਹੈ । ਮੈਗਜੀਨ ਦੇ ਸੰਗਤਾਂ ਦੇ ਹੱਥਾਂ ਵਿਚ ਆਉਂਦਿਆਂ ਹੀ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਤੇ ਸਵਾਲ ਉਠਣੇ ਸ਼ੁਰੂ ਹੋ ਗਏ ।ਸ਼੍ਰੋਮਣੀ ਕਮੇਟੀ ਨੇ ਸੰਗਤੀ ਰੋਹ ਤੋਂ ਬਚਣ ਲਈ ਇਸ ਮੈਗਜੀਨ ਦੇ ਸੰਪਾਦਕ ਸਿਮਰਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਸੀ ਲੇਕਿਨ ਕਮੇਟੀ ਨਿਯਮਾਂ ਦੀ ਅਣਦੇਖੀ ਕਰਦਿਆਂ,ਉਸਨੂੰ ਧਰਮ ਪ੍ਰਚਾਰ ਦੇ ਉਸੇ ਹੀ ਸੰਪਾਦਨਾ ਵਿਭਾਗ ਵਿਚ ਰਹਿਣ ਦਿੱਤਾ ।ਕਮੇਟੀ ਨੇ ਇਸ ਬੱਜਰ ਭੁਲ ਲਈ ਸਿੱਖ ਕੌਮ ਪਾਸੋਂ ਮੁਆਫੀ ਮੰਗਣੀ ਵੀ ਯੋਗ ਨਹੀ ਸਮਝੀ ।ਇਹ ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਵਿਭਾਗ ਇਸ ਮੈਗਜੀਨ ਦੀ ਪ੍ਰਕਾਸ਼ਨ ਗਿਣਤੀ ਇੱਕ ਲੱਖ ਦੇ ਕਰੀਬ ਦਸਦਾ ਹੈ ਤੇ ਇਸਦੀ ਭੇਟਾ ਵੀ ਧਰਮ ਪ੍ਰਚਾਰ ਫੰਡ ਵਿਚ ਜਮ੍ਹਾ ਹੁੰਦੀ ਹੈ ਤੇ ਇਸਨੂੰ ਸੰਪਾਦਨ ਕਰਨ ਵਾਲਾ ਸੰਪਾਦਕ ਵੀ ਧਰਮ ਪ੍ਰਚਾਰ ਸਕੱਤਰ ਹੇਠ ਕੰਮ ਕਰਦਾ ਹੈ ।ਜਦਕਿ ਇਸ ਮੈਗਜੀਨ ਨੂੰ ਧਰਮ ਪ੍ਰਚਾਰ ਦਾ ਅਹਿਮ ਸਾਧਨ ਦਸਦਿਆਂ ਕਮੇਟੀ ਦੇ ਧਰਮ ਪ੍ਰਚਾਰ ਬਜਟ ਵਿਚ ਇਸ ਮੈਗਜੀਨ ਲਈ ਵੱਖਰੀ ਰਕਮ ਰੱਖੀ ਜਾਂਦੀ ਹੈ । ਅਜੇਹੇ ਵਿਚ ਇਹ ਸਵਾਲ ਵੀ ਉਠਿਆ ਹੈ ਕਿ ਕਮੇਟੀ ਨੇ ਸਾਹਿਬਜਾਦਿਆਂ ਦੀਆਂ ਤਸਵੀਰਾਂ ਸਬੰਧੀ ਹੋਈ ਬੱਜਰ ਭੁਲ ਲਈ ਧਰਮ ਪ੍ਰਚਾਰ ਸਕੱਤਰ ਖਿਲਾਫ ਕਾਰਵਾਈ ਕਿਉਂ ਨਹੀ ਕੀਤੀ ਤੇ ਸੰਪਾਦਕ ਨੂੰ ਹੀ ਜਿੰਮਵਾਰ ਕਿਉਂ ਠਹਿਰਾਇਆ ?ਕੀ ਧਰਮ ਪ੍ਰਚਾਰ ਸਕੱਤਰ ਜਾਂ ਸ਼ਰੋਮਣੀ ਕਮੇਟੀ ਪ੍ਰਧਾਨ ਇਸ ਤੋਂ ਸਾਫ ਬਰੀ ਹਨ ?ਦੂਸਰੇ ਪਾਸੇ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਆਪਣੇ ਪੱਧਰ ਤੇ ਜਾਂਚ ਕਰਕੇ ਸਿੱਖ ਕੌਮ ਸਾਹਮਣੇ ਰੱਖਣਗੇ ।

ਕੇਜਰੀਵਾਲ ਨੇ ਦਿੱਤਾ ਬਿਜਲੀ ਕੰਪਨੀਆਂ ਨੂੰ ਆਡਿਟ ਕਰਾਉਣ ਦਾ ਹੁਕਮ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਤਾਬਿਕ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਟੈਂਟ ਵਾਲੇ ਸਾਰੇ ਰੈਣ ਬਸੇਰਿਆਂ ਦੀ ਥਾਂ ਅਸਥਾਈ ਰੈਨ ਬਸੇਰੇ ਬਣਾਏ ਜਾਣਗੇ।
ਉਹਨਾ ਦੱਸਿਆ ਕਿ ਦਿੱਲੀ ਦੀਆਂ ਤਿੰਨ ਬਿਜਲੀ ਕੰਪਨੀਆਂ ਦਾ ਸੀਏਜੀ ਤੋਂ ਆਡਿਟ ਕਰਾਇਆ ਜਾਵੇਗਾ।
ਕੇਜਰੀਵਾਲ ਨੇ ਬੁੱਧਵਾਰ ਸ਼ਾਮ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਈ ਲੋਕ ਫਲਾਈ ਓਵਰ ਹੇਠਾਂ ਸੌਂ ਰਹੇ ਹਨ ਅਤੇ ਕਈ ਅਜਿਹੀਆਂ ਥਾਂਵਾਂ ਸੌਂ ਰਹੇ ਹਨ ਜਿੱਥੋਂ ਉਹ ਹਟਣਾ ਨਹੀਂ ਚਾਹੁੰਦੇ , ਤਾਂ ਇਹ ਤਹਿ ਹੋਇਆ ਹੈ ਕਿ ਉੱਥੇ ਹੀ ਰੈਣ ਬਸੇਰੇ ਬਣਾਏ ਜਾਣਗੇ। ਉਹਨਾਂ ਕਿਹਾ ਕਿ ਐਸਡੀਐਮ ਆਪਣੇ –ਆਪਣੇ ਇਲਾਕੇ ਵਿੱਚ ਘੁੰਮ ਕੇ ਦੇਖੇ ਉੱਥੇ ਰੈਣ ਬਸੇਰੇ ਠੀਕ ਚੱਲ ਰਹੇ ਹਨ ਜਾਂ ਨਹੀ ।

ਸਮਾਰਕ ਘੋਟਾਲਾ : ਮਾਇਆਵਤੀ ਦੇ ਦੋ ਸਾਬਕਾ ਮੰਤਰੀਆਂ ਸਮੇਤ 19 ਖਿਲਾਫ਼ ਮੁਕੱਦਮਾ
ਉਤਰ ਪ੍ਰਦੇਸ ਸਰਕਾਰ ਨੇ 1400 ਕਰੋੜ ਰੁਪਏ ਦੇ ਪੱਥਰ ਘੋਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਮਾਇਆਵਤੀ ਸਰਕਾਰ ਦੇ ਦੋ ਮੰਤਰੀਆਂ
ਨਸੀਮੂਦੀਨ ਸਿਦੀਕੀ ਅਤੇ ਬਾਬੂ ਸਿੰਘ ਕੁਸ਼ਵਾਹਾ ਸਮੇਤ 19 ਵਿਅਕਤੀਆਂ ਖਿਲਾਫ਼ ਲਖਨਊ ਦੇ ਗੋਮਤੀ ਨਗਰ ਥਾਣੇ ਵਿੱਚ ਮਾਮਲਾ ਦਰਜ ਕਰਾਇਆ ਹੈ।
ਮਾਇਆਵਤੀ ਦੇ ਸ਼ਾਸਨ ਕਾਲ ਵਿੱਚ ਨੋਇਡਾ ਅਤੇ ਲਖਨਊ ਦੇ ਪਾਰਕਾਂ ਅਤੇ ਸਮਾਰਕਾਂ ਦਾ ਨਿਰਮਾਣ ਕਰਾਇਆ ਗਿਆ ਸੀ , ਜਿਸ ਵਿੱਚ ਵੱਡੇ ਪੱਧਰ ਤੇ ਘੋਟਾਲੇ ਹੋਣ ਦੀ ਗੱਲ ਆਖੀ ਸੀ।
ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੱਤਾ ਸੰਭਾਲਦੇ ਹੀ ਪਾਰਕਾਂ ਅਤੇ ਸਮਾਰਕਾਂ ਵਿੱਚ ਪੱਥਰ ਨੂੰ ਲਗਾਉਣ ਵਿੱਚ ਹੋਏ ਘੋਟਾਲੇ ਦੀ ਜਾਂਚ ਉੱਤਰ ਪ੍ਰਦੇਸ਼ ਦੇ ਲੋਕਆਯੁਕਤ ਨੂੰ ਕਰਨ ਦੀ ਸਿਫਾਰਸ਼ ਕੀਤੀ ਸੀ।
ਲੋਕਆਯੁਕਤ ਨੇ ਆਪਣੀ ਜਾਂਚ ਰਿਪੋਰਟ ਵਿੱਚ 1400 ਕਰੋੜ ਰੁਪਏ ਦੇ ਘੋਟਾਲੇ ਦੀ ਪੁਸ਼ਟੀ ਕਰਦੇ ਹੋਏ 19 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਸੀ।

50ਫੀਸਦੀ ਬਿੱਲ ਸਬਸਿਡੀ ਦਾ ਐਲਾਨ, ਖਪਤਕਾਰ ਬਾਗੋ ਬਾਗ ਰਾਜਨੇਤਾ ਪ੍ਰੇਸ਼ਾਨ
ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਸਰਕਾਰ ਨੇ ਆਪਣੇ 18-ਨੁਕਾਤੀ ਮੈਨੀਫੈਸਟੋ ਦਾ ਅੱਜ ਇਕ ਹੋਰ ਵੱਡਾ ਵਾਅਦਾ ਪੂਰਾ ਕਰਦਿਆਂ ਰਾਜ ਅੰਦਰ 400 ਯੂਨਿਟਾਂ ਤੱਕ ਬਿਜਲੀ ਦੀ ਪ੍ਰਤੀ ਮਹੀਨਾ ਖਪਤ ’ਤੇ 50 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਚਾਲੂ ਵਿਤੀ ਸਾਲ ਦੇ ਬਾਕੀ ਰਹਿੰਦੇ ਤਿੰਨ ਮਹੀਨਿਆਂ ਦੌਰਾਨ ਸਬਸਿਡੀ ਦੀ ਲਾਗਤ 200 ਕਰੋੜ ਰੁਪਏ ਬਣੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨੁਸਾਰ ਰਾਜ ਸਰਕਾਰ ਨੂੰ ਅਸਲ ਨਕਦੀ ਸਿਰਫ 61 ਕਰੋੜ ਰੁਪਏ ਅਦਾ ਕਰਨੀ ਪਵੇਗੀ। ਉਹ ਦਾਅਵਾ ਕੀਤਾ ਕਿ ਦਿੱਲੀ ਵਿੱਚ ਬਿਜਲੀ ਵਿਤਰਨ ਕਰਨ ਵਾਲੀਆਂ ਕੰਪਨੀਆਂ ਦਾ ਹਿਸਾਬ ਜੇ ਆਡਿਟ ਹੋ ਗਿਆ ਤਾਂ ਸ਼ਾਇਦ ਇਹ ਰਕਮ ਵੀ ਨਾ ਦੇਣੀ ਪਏ। ਉਪਰੋਕਤ ਫੈਸਲਾ ਸ਼ਾਮੀਂ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਫੈਸਲੇ ਨਾਲ 28 ਲੱਖ ਬਿਜਲੀ ਖਪਤਕਾਰਾਂ ਨੂੰ ਲਾਭ ਹੋਏਗਾ।
ਕੈਬਨਿਟ ਮੀਟਿੰਗ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਕਰੀਬ ਚਾਰ ਵਜੇ ਕੰਪਟ੍ਰੋਲਰ ਐਂਡ ਆਡੀਟਰ ਜਨਰਲ (ਕੈਗ) ਨਾਲ ਮੀਟਿੰਗ ਕੀਤੀ ਜਿਨ੍ਹਾਂ ਨੇ ਦਿੱਲੀ ਵਿੱਚ ਬਿਜਲੀ ਦੀ ਵੰਡ ਕਰਦੀਆਂ ਤਿੰਨ ਕੰਪਨੀਆਂ ਬੀਐਸਈਐਸ ਯਮੁਨਾ ਪਾਵਰ ਲਿਮ।, ਬੀਐਸਈਐਸ ਰਾਜਧਾਨੀ ਪਾਵਰ ਲਿਮ। ਤੇ ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮ। ਦੇ ਰੋਜ਼ਾਨਾ ਵਿੱਤੀ ਹਿਸਾਬ ਨੂੰ ਆਡਿਟ ਕਰਨ ਦੀ ਹਾਮੀ ਭਰ ਦਿੱਤੀ ਹੈ। ਹੁਣ ਉਪਰੋਕਤ ਤਿੰਨਾਂ ਕੰਪਨੀਆਂ ਨੂੰ ਕੱਲ੍ਹ ਸਵੇਰ ਤੱਕ ਨੋਟਿਸ ਜਾਰੀ ਕਰਕੇ ਇਹ ਜੁਆਬ ਮੰਗਿਆ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਦੇ ਹਿਸਾਬ-ਕਿਤਾਬ ਦਾ ਆਡਿਟ ਕਰਾਇਆ ਜਾਏ? ਭਲਕੇ ਨੋਟਿਸ ਦਾ ਜੁਆਬ ਆਉਣ ਬਾਅਦ ਉਨ੍ਹਾਂ ਉਪਰ ਵਿਚਾਰ ਕੀਤੀ ਜਾਏਗੀ ਤੇ ਇਸ ਸਬੰਧੀ ਅੰਤਿਮ ਫੈਸਲਾ ਲਿਆ ਜਾਏਗਾ।
ਕੈਬਨਿਟ ਨੇ ਦਿੱਲੀ ਦੇ ਵਪਾਰੀਆਂ ਨੂੰ ਵੈਟ ਸਬੰਧੀ ਮੋਹਲਤ 31 ਜਨਵਰੀ ਤੱਕ ਵਧਾ ਦਿੱਤੀ ਹੈ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਇਹ ਮੋਹਲਤ ਇਸ ਕਰਕੇ ਵਧਾਈ ਗਈ ਹੈ ਤਾਂ ਜੋ ਵੈਟ ਪ੍ਰਕਿਰਿਆ ਸਰਲ ਕਰਨ ਦਾ ਰਾਹ ਲੱਭਿਆ ਜਾ ਸਕੇ। ਇਸ ਕਾਰਜ ਲਈ ਸਮਾਂ ਚਾਹੀਦਾ ਹੈ। ਵੈਟ ਪ੍ਰਕਿਰਿਆ ਨੂੰ ਸਰਲ ਕਰਨਾ ਆਪ ਸਰਕਾਰ ਦਾ ਵਾਅਦਾ ਹੈ। ਸ੍ਰੀ ਅਰਵਿੰਦ ਕੇਜਰੀਵਾਲ ਸਖ਼ਤ ਬਿਮਾਰ ਹੋਣ ਦੇ ਬਾਵਜੂਦ ਬਾਅਦ ਦੁਪਹਿਰ ਘਰੋਂ ਕੈਗ ਨਾਲ ਮੀਟਿੰਗ ਲਈ ਨਿਕਲੇ। ਉਨ੍ਹਾਂ ਉਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਡੀ ਸਰਕਾਰ ‘48 ਘੰਟਿਆਂ’ ਲਈ ਹੈ। ਬੜੀ ਜੋੜ-ਤੋੜ ਹੋ ਰਹੀ ਹੈ। ਭਾਜਪਾ ਤੇ ਕਾਂਗਰਸ ਦੇ ਇਰਾਦਿਆਂ ਦਾ ਪਤਾ ਨਹੀਂ। ਹੋ ਸਕਦਾ ਸਾਡੀ ਸਰਕਾਰ ਡਿੱਗ ਜਾਵੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਜਿੰਨੇ ਕੰਮ ਹੋ ਸਕਦੇ ਹਨ, ਕਰ ਲਏ ਜਾਣ। ਬੁਖਾਰ ਦਾ ਕੀ ਹੈ, ਇਹ ਬਾਅਦ ਵਿੱਚ ਉਤਾਰਾ ਲਵਾਂਗਾ। ਫਿਰ ਵਿਹਲੇ ਹੀ ਹੋਣਾ ਹੈ।’’ ਇਸ ਬਿਆਨ ਉਪਰ ਕਾਂਗਰਸ ਦੇ ਸੀਨੀਅਰ ਆਗੂ ਸ਼ਕੀਲ ਅਹਿਮਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਰੋਸੇ ਦੇ ਮਤ ਸਮੇਂ ‘ਆਪ ਸਰਕਾਰ’ ਦਾ ਸਮਰਥਨ ਕਰੇਗੀ। ਬਾਅਦ ਵਿੱਚ ਵੀ ਸਮਰਥਨ ਜਾਰੀ ਰਹੇਗਾ। ਕਾਂਗਰਸ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ।
ਕੱਲ੍ਹ ਰਾਤੀਂ ਮੰਤਰੀ ਮਨੀਸ਼ ਸਿਧੋਦੀਆ ਨੇ ‘ਨਾਈਟ ਸ਼ੈਲਟਰਾਂ’ ਦਾ ਦੌਰਾ ਕੀਤਾ ਤੇ ਉਨ੍ਹਾਂ ਵਿੱਚ ਰਹਿੰਦੇ ਗਰੀਬਾਂ ਦੀਆਂ ਮੁਸ਼ਕਲਾਂ ਸੁਣੀਆਂ। ਮੁਸ਼ਕਲਾਂ ਸੁਣਨ ਸਮੇਂ ਪਾਣੀ ਸਪਲਾਈ ਠੀਕ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।

ਬਾਜਵੇ ਨੂੰ ਬਿਪਤਾ ਕਾਂਗਰਸ ਵਿੱਚ ਕੰਗ ਵੱਲੋਂ ਬਗਾਵਤ ਅਹੁਦੇ ਤੋਂ ਅਸਤੀਫਾ
ਕੰਗ ਨੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਬਾਜਵਾ ਨੇ ਉਹਨਾਂ ਨੂੰ ਸਾਜਿ਼ਸ਼ ਤਹਿਤ ਉਸਨੂੰ ਨੀਵਾਂ ਦਿਖਾਉਣ ਲਈ ਜਨਰਲ ਸਕੱਤਰ ਨਿਯੁਕਤ ਕੀਤਾ ।
ਉਨ੍ਹਾਂ ਬੜੀ ਤਿੱਖੀ ਸੁਰ ਵਿੱਚ ਕਿਹਾ ਕਿ ਸ੍ਰੀ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਨਾ ਕਿ ‘ਪ੍ਰਤਾਪ ਸਿੰਘ ਬਾਜਵਾ ਪ੍ਰਾਈਵੇਟ ਲਿਮਟਿਡ ਕੰਪਨੀ’ ਦੇ ਆਗੂ ਹਨ। ਸ੍ਰੀ ਕੰਗ ਨੇ ਕਿਹਾ ਕਿ ਉਹ ਤਿੰਨ ਵਾਰ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ ਅਤੇ 15 ਸਾਲਾਂ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵਜੋਂ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ ਪਰ ਉਨ੍ਹਾਂ ਨੂੰ ਹੁਣ ਜਨਰਲ ਸਕੱਤਰ ਦਾ ਅਹੁਦਾ ਦੇ ਕੇ ਮਜ਼ਾਕ ਉਡਾਇਆ ਗਿਆ ਹੈ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਮਜ਼ਬੂਤ ਦਾਅਵੇਦਾਰ ਰਹਿ ਚੁੱਕੇ ਹਨ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਪਾਰਟੀ ਵਿੱਚ ਕਈ ਨਵੇਂ ਚਿਹਰਿਆਂ ਅਤੇ ਪਾਰਟੀ ਛੱਡਣ ਵਾਲਿਆਂ ਨੂੰ ਨਵੀਂ ਕਾਰਜਕਾਰਨੀ ਵਿੱਚ ਅਹਿਮ ਸਥਾਨ ਦਿੱਤਾ ਗਿਆ ਹੈ, ਜਦਕਿ ਟਕਸਾਲੀ ਕਾਂਗਰਸੀ ਆਗੂਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਬਾਜਵਾ ਵੱਲੋਂ ਹਾਈ ਕਮਾਂਡ ਅੱਗੇ ਆਗੂਆਂ ਦੀ ਸੀਨੀਆਰਤਾ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਗੁੰਮਰਾਹ ਕੀਤਾ ਗਿਆ ਹੈ। ਪ੍ਰਧਾਨ ਆਪਣੇ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਫਲਾਪ ਸਿੱਧ ਹੋਏ ਹਨ ਅਤੇ ਪਾਰਟੀ ਨੂੰ ਇਕਜੁੱਟ ਕਰਨ ਵਿੱਚ ਉਹ ਪੂਰੀ ਤਰ੍ਹਾਂ ਅਸਮਰੱਥ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਸਾਫ ਹੋ ਗਈ ਹੈ ਕਿ ਸੱਚਮੁੱਚ ਸ੍ਰੀ ਬਾਜਵਾ ਇਕ ਵਿਵਾਦਮਈ ਲੀਡਰ ਹਨ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਦਿੱਲੀ ਵਿਖੇ ਹਾਈ ਕਮਾਂਡ ਨੂੰ ਮਿਲ ਕੇ ਆਪਣਾ ਜਨਰਲ ਸਕੱਤਰ ਦਾ ਅਸਤੀਫਾ ਦੇਣਗੇ। ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਤੌਰ ਕੁੱਲ ਹਿੰਦ ਕਾਂਗਰਸੀ ਕਮੇਟੀ ਮੈਂਬਰ ਅਤੇ ਖਰੜ ਹਲਕੇ ਦੇ ਵਿਧਾਇਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।
Subscribe to:
Posts (Atom)