ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਤਾਬਿਕ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਟੈਂਟ ਵਾਲੇ ਸਾਰੇ ਰੈਣ ਬਸੇਰਿਆਂ ਦੀ ਥਾਂ ਅਸਥਾਈ ਰੈਨ ਬਸੇਰੇ ਬਣਾਏ ਜਾਣਗੇ।
ਉਹਨਾ ਦੱਸਿਆ ਕਿ ਦਿੱਲੀ ਦੀਆਂ ਤਿੰਨ ਬਿਜਲੀ ਕੰਪਨੀਆਂ ਦਾ ਸੀਏਜੀ ਤੋਂ ਆਡਿਟ ਕਰਾਇਆ ਜਾਵੇਗਾ।
ਕੇਜਰੀਵਾਲ ਨੇ ਬੁੱਧਵਾਰ ਸ਼ਾਮ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਈ ਲੋਕ ਫਲਾਈ ਓਵਰ ਹੇਠਾਂ ਸੌਂ ਰਹੇ ਹਨ ਅਤੇ ਕਈ ਅਜਿਹੀਆਂ ਥਾਂਵਾਂ ਸੌਂ ਰਹੇ ਹਨ ਜਿੱਥੋਂ ਉਹ ਹਟਣਾ ਨਹੀਂ ਚਾਹੁੰਦੇ , ਤਾਂ ਇਹ ਤਹਿ ਹੋਇਆ ਹੈ ਕਿ ਉੱਥੇ ਹੀ ਰੈਣ ਬਸੇਰੇ ਬਣਾਏ ਜਾਣਗੇ। ਉਹਨਾਂ ਕਿਹਾ ਕਿ ਐਸਡੀਐਮ ਆਪਣੇ –ਆਪਣੇ ਇਲਾਕੇ ਵਿੱਚ ਘੁੰਮ ਕੇ ਦੇਖੇ ਉੱਥੇ ਰੈਣ ਬਸੇਰੇ ਠੀਕ ਚੱਲ ਰਹੇ ਹਨ ਜਾਂ ਨਹੀ ।

No comments:
Post a Comment