ਪਿੰਡ ਵਾਸੀਆਂ ਮੁਤਾਬਕ ਇਨ੍ਹਾਂ ਨੀਂਹ ਪੱਥਰਾਂ ਵਾਲੀਆਂ ਸੜਕਾਂ ਵਿੱਚੋਂ ਸਿਰਫ਼ ਇੱਕ ਸੜਕ ਹੀ ਬਣਾਈ ਗਈ ਹੈ । ਪਿੰਡ ਦੇ ਸਰਪੰਚ ਜਸਵੰਤ ਸਿੰਘ, ਸਾਬਕਾ ਸਰਪੰਚ ਭਿੰਦਰ ਕੌਰ, ਪੰਚ ਸ਼ਮਸ਼ੇਰ ਸਿੰਘ, ਜਰਨੈਲ ਸਿੰਘ, ਨੰਬਰਦਾਰ ਪ੍ਰੀਤਮ ਸਿੰਘ, ਗਿਆਨੀ ਅਮਨਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਆਦਿ ਨੇ ਦੱਸਿਆ ਸੜਕ ਨੂੰ ਬਣਾਉਣ ਲਈ ਉਹ ਲੋਕ ਨਿਰਮਾਣ ਮੰਤਰੀ ਨੂੰ ਮਿਲੇ ਸਨ । ਉਨ੍ਹਾਂ ਸੜਕ ਨੂੰ ਬਣਾਉਣ ਸਬੰਧੀ ਹਲਕਾ ਇੰਚਾਰਜ ਬੀਬੀ ਸਤਵੰਤ ਕੌਰ ਸੰਧੂ ਤੋਂ ਅਰਜੀ ਮਾਰਕ ਕਰਵਾਉਣ ਲਈ ਕਿਹਾ ਸੀ ਅਤੇ ਇਹ ਅਰਜੀ ਬੀਬੀ ਸੰਧੂ ਤੋਂ ਮਾਰ ਕਰਵਾ ਕੇ ਭੇਜ ਦਿੱਤੀ ਗਈ ਹੈ ਪਰ ਫਿਰ ਵੀ ਹਾਲੇ ਤੱਕ ਇਸ ਸੜਕ ਦਾ ਕੰਮ ਸ਼ੁਰੂ ਨਹੀਂ ਹੋਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦ ਬਣਾਇਆ ਜਾਵੇ।
27 ਸਾਲ ਪੁਰਾਣਾ ਨੀਂਹ ਪੱਥਰ ਕੰਮ ਸ਼ੁਰੂ ਹੋਣ ਦੀ ਉਡੀਕ ਵਿੱਚ

Subscribe to:
Post Comments (Atom)
No comments:
Post a Comment