Pages

ਸਮੱਸਿਆਵਾਂ ਸੁਲਝਾਉਣ ਦਿਓ 10 ਦਿਨ- ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ   ਅਰਵਿੰਦ ਕੇਜਰੀਵਾਲ ਨੇ ਦਿੱਲੀ  ਵਿੱਚ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਿ਼ਕਾਇਤਾਂ ਦੇ ਹੱਲ ਦੇ ਲਈ  10 ਸਮਾਂ ਮੰਗਿਆ  ਹੈ।  ਉਹਨਾਂ ਕਿਹਾ ਕਿ ਉਹ 10 ਦਿਨ ਬਾਅਦ ਹੀ ਲੋਕਾਂ ਦੀ ਸਮੱਸਿਆਵਾਂ ਨਾਲ ਜੁੜੇ ਪ੍ਰਾਥਨਾ ਪੱਤਰ  ਸਵੀਕਾਰ ਕਰਾਂਗੇ ।
 ਕੇਜਰੀਵਾਲ ਨੇ ਕਿਹਾ ਕਿ ਉਹ ਲੋਕਾਂ ਦੀ ਸਮੱਸਿਆਵਾਂ  ਦਾ ਹੱਲ ਕਰਨ ਦਾ ਇੱਕ ਸਿਸਟਮ ਵਿਕਸਿਤ ਕਰਨਾ ਚਾਹੁੰਦੇ ਹਾਂ। ਇਸਦੇ ਲਈ ਉਸਨੇ ਕਿਹਾ 10 ਦਿਨਾਂ ਦਾ ਵਕਤ ਚਾਹੀਦਾ । ਉਹਨਾਂ ਕਿਹਾ ਕਿ ਮੈਂ  ਤੁਹਾਨੂੰ ਝੂਠਾ ਦਿਲਾਸਾ ਨਹੀਂ ਦੇਣਾ ਚਾਹੁੰਦਾ।  ਅਸੀਂ ਸਮੱਿਸਆਵਾਂ ਦੇ ਹੱਲ  ਦੇ ਲਈ  ਇੱਕ ਸਿਸਟਮ ਵਿਕਸਿਤ ਕਰ ਲੈਣ ਤੋਂ ਬਾਅਦ ਹੀ   ਪ੍ਰਾਥਨਾ  ਲਵਾਂਗੇ।
 ਕੇਜਰੀੜਾਲ ਨੇ ਆਪਣੇ ਨਿਵਾਸ ਅਸਥਾਨ ਉਪਰ  ਵੱਡੀ ਸੰਖਿਆ  ਨੂੰ ਇਕੱਤਰ  ਕੀਤੇ  ਲੋਕਾਂ ਨੂੰ ਕਿਹਾ ਕਿ ਉਸਨੂੰ ਅਜਿਹੀ ਪ੍ਰਣਾਲੀ  ਵਿਕਸਿਤ ਕਰਨ ਦੇ ਲਈ ਲੋਕਾਂ ਦਾ ਸਮਰਥਨ ਚਾਹੀਦਾ ਅਤੇ ਉਹਨਾਂ ਦੇ ਸਮਰਥਨ ਦੇ ਬਿਨਾ ਉਹ ਸਮੱਸਿਆਵਾਂ  ਨੂੰ ਨਹੀਂ ਸੁਲਝਾ ਸਕਦੇ ।

No comments:

Post a Comment