Pages

ਅਸੀ ਸਿੱਖ ਕੌਮ ਦੇ ਲਈ ਲੜਦੇ ਆ ਪਰ ਖਿਤਾਬ ਮਿਲੇ ਸਾਨੂੰ ਅੱਤਵਾਦੀਆ ਦੇ...
ਕਿੱਥੋ ਭਾਰਤ ਨੂੰ ਅਜਾਦ ਕਰਾ ਜਾਦੇ ਸੀ ਜਿਹੜੇ ਹੱਥ ਜੋੜੇ ਓ ਗਾਧੀਵਾਦੀਆ ਦੇ...
                                            ਵਸ ਦਿੱਲ ਚੋ ਤਾਂ ਵਿਸਾਰ ਦਿੱਤੇ ਜੋ ਵਾਰਿਸ ਸੀ ਅਜਾਦੀਆ ਦੇ,...
                                          ਬੈਠ ਤਖਤਾਂ ਦੇ ਉੱਤੇ ਉਏ ਸੀਪਿਆ ਤੁਸੀ ਮੁੱਢ ਬੰਨ ਦਿੱਤੇ ਨੇ ਬਰਬਾਦੀਆ ਦੇ...”

ਬਾਦਲ ਸਰਕਾਰ ਖਿਲਾਫ਼ ਨਾਅਰੇਬਾਜੀ ਕਰਨ ਕਰਨ ਵਾਲਾ ਇਹ ਸਿੱਖ ਨੌਜਵਾਨ ਕੋਈ ਸਿਰਫਿਰਿਆ, ਕੋਈ ਖਰੂਦੀ ਜਾਂ ਸਰਾਬੀ ਵਿਅਕਤੀ ਨਹੀਂ ਸੀ, ਸਗੋਂ ਉਹ ਤਾਂ ਜੇਹਲਾਂ ਵਿੱਚ ਨਜਰਬੰਦ ਸਿੱਖ ਨੌਜਵਾਨਾਂ ਅਤੇ ਉਹਨਾਂ ਦੀ ਰਿਹਾਈ ਲਈ ਇੱਕ ਮਹੀਨੇ ਤੋਂ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ ਸਿੰਘ ਖਾਲਸਾ ਦੀ ਆਵਾਜ਼ ਗੂੰਗੀ ਬੋਲੀ ਬਣੀ ਬਾਦਲ ਸਰਕਾਰ ਦੇ ਕੰਨਾਂ ਤੱਕ ਪੁਹੰਚਾਉਣਾ ਚਾਹੁੰਦਾ ਸੀ....PYP



No comments:

Post a Comment